ਨੈਲਸਨ ਏਅਰਪੋਰਟ ‘ਤੇ ਬੀਤੀ ਰਾਤ ਏਅਰ ਨਿਊਜੀਲੈਂਡ ਦੇ ਦਰਜਨ ਤੋਂ ਵਧੇਰੇ ਯਾਤਰੀਆਂ ਨੂੰ ਖੱਜਲ ਹੋਣਾ ਪਿਆ ਹੈ। ਡਾਇਵਰਟ ਹੋ ਕੇ ਨੈਲਸਨ ਏਅਰਪੋਰਟ ‘ਤੇ ਪੁੱਜੇ ਇਨ੍ਹਾਂ ਯਾਤਰੀਆਂ ਨੂੰ...
Author - RadioSpice
ਫੈਂਗਰਾਏ ਦੇ ਰਹਿਣ ਵਾਲੇ ਨੌਜਵਾਨ ਪਤੀ-ਪਤਨੀ ਦਾ ਬੈਂਕ ਕਾਰਡ ਬੀਤੇ ਸ਼ੁੱਕਰਵਾਰ ਅਚਾਨਕ ਗੁੰਮ ਗਿਆ, ਪਰ ਕਿਸੇ ਅਨਜਾਣ ਦੀ ਮੱਦਦ ਸਦਕਾ ਉਨ੍ਹਾਂ ਨੂੰ ਇਹ ਕਾਰਡ ਮਿਲ ਗਿਆ ਸੀ, ਪਰ ਵਿਅਕਤੀ ਨੇ ਗਲਤੀ...
ਅਮਰੀਕਾ ਦੀ ਵਿਵਾਦਿਤ Candace Owens ਓਵੇਨ ਦਾ ਵੀਜਾ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਰੱਦ ਕਰ ਦਿੱਤਾ ਗਿਆ ਹੈ। ਕਿਉਂਕਿ ਆਸਟ੍ਰੇਲੀਆ ਵਲੋਂ ਵੀ ਉਸਦਾ ਵੀਜਾ ਰੱਦ ਹੋਇਆ ਸੀ। ਉਸਦਾ ਸ਼ੋਅ 14 ਨਵੰਬਰ...
ਵੈਲਿੰਗਟਨ – ਨਿਊਜ਼ੀਲੈਂਡ ਵਿੱਚ ਬੁੱਧਵਾਰ ਨੂੰ ਵਿਦੇਸ਼ੀ ਸੈਲਾਨੀਆਂ ਨੂੰ ਲਿਜਾ ਰਹੀ ਇੱਕ ਬੱਸ ਦੇ 2 ਹੋਰ ਵਾਹਨਾਂ ਨਾਲ ਟਕਰਾ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ...
ਨਿਊਜ਼ੀਲੈਂਡ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਰਕਿੰਗ ਵੀਜ਼ਾ ਪ੍ਰਦਾਨ ਕਰੇਗਾ ਜਿਨ੍ਹਾਂ ਨੇ ਪੋਸਟ-ਗ੍ਰੈਜੂਏਟ ਪੂਰੀ ਕਰ ਲਈ ਹੈ ਨਿਊਜ਼ੀਲੈਂਡ ਦੇ ਵਪਾਰ, ਨਵੀਨਤਾ ਅਤੇ ਰੁਜ਼ਗਾਰ ਮੰਤਰਾਲੇ ਨੇ...
ਨਿਊਜ਼ੀਲੈਂਡ ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਰਕਿੰਗ ਵੀਜ਼ਾ ਪ੍ਰਦਾਨ ਕਰੇਗਾ ਜਿਨ੍ਹਾਂ ਨੇ ਪੋਸਟ-ਗ੍ਰੈਜੂਏਟ ਪੂਰੀ ਕਰ ਲਈ ਹੈ ਅਤੇ ਮਾਸਟਰ ਡਿਗਰੀ ਲਈ ਤੁਰੰਤ ਅੱਗੇ ਵਧਦੇ ਹਨ, ਮਾਸਟਰ...
ਨਿਊਜੀਲੈਂਡ ਵਾਸੀ ਜਿਸ ਕ੍ਰਿਸਮਿਸ ਦੇ ਤਿਓਹਾਰ ਨੂੰ ਬੜੇ ਚਾਵਾਂ ਨਾਲ ਮਨਾਉਂਦੇ ਹਨ, ਉਸੇ ਤਿਓਹਾਰ ਨਜਦੀਕ ਹੈਲਥ ਨਿਊਜੀਲੈਂਡ ਹੋਰ ਕਰਮਚਾਰੀਆਂ ਨੂੰ ਕੱਢਣ ਦੀ ਤਿਆਰੀ ਵਿੱਚ ਹੈ। ਇਸ ਲਈ ਇੱਕ ਵਿਸ਼ੇਸ਼...
ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ ‘ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ...
(ਟਾਕਾਨੀਨੀ):- ਤੁਹਾਨੂੰ ਦੱਸ ਦਈਏ ਕੀ 24 ਨਵੰਬਰ ਦਿਨ ਐਤਵਾਰ ਨੂੰ ਟਾਕਾਨੀਨੀ ਦੇ ਗੁਰੂ ਘਰ ਵਿਖੇ ਕਬੱਡੀ ਕੱਪ ਹੋਣ ਜਾ ਰਿਹਾ ਹੈ। ਜੋ ਕੀ ਬਹੁਤ ਤਰਾਂ ਦੇ ਇਸ ਵਿੱਚ ਖੇਡ ਸ਼ਾਮਿਲ ਕੀਤੇ ਗਏ ਹਨ ਜਿਵੇਂ...
ਇਮੀਗ੍ਰੇਸ਼ਨ ਨਿਊਜੀਲੈਂਡ ਦੇ ਵਲੋਂ ਐਲਾਨੇ ਨਵੇਂ ਬਦਲਾਵਾਂ ਤਹਿਤ ਉਹ ਵਿਦਿਆਰਥੀ ਵੀ ਪੋਸਟ ਗਰੇਜੂਏਟ ਵੀਜੇ ਲਈ ਯੋਗ ਹੋਣਗੇ, ਜਿਨ੍ਹਾਂ ਨੇ 30 ਹਫਤਿਆਂ ਲਈ ਪੋਸਟ ਗਰੇਜੂਏਟ ਡਿਪਲੋਮਾ ਕੀਤਾ ਸੀ ਤੇ...