International News

International News

ਕਿੰਗ ਚਾਰਲਸ ਦੇ ਰਾਜਤਿਲਕ ’ਤੇ ਜਾਰੀ ਹੋਣਗੇ ਡਾਕ ਟਿਕਟ, ਦਿਸਣਗੇ ਹਿੰਦੂ, ਮੁਸਲਿਮ ਤੇ ਸਿੱਖ

ਬਿ੍ਰਟੇਨ ’ਚ ਛੇ ਮਈ ਨੂੰ ਕਿੰਗ ਚਾਰਲਸ ਤੀਜੇ ਦੇ ਰਾਜਤਿਲਕ ਦੇ ਮੌਕੇ ’ਤੇ ਰਾਇਲ ਮੇਲ ਚਾਰ ਡਾਕ ਟਿਕਟਾਂ ਜਾਰੀ ਕਰੇਗਾ। ਇਨ੍ਹਾਂ ਡਾਕ ਟਿਕਟਾਂ ’ਚੋਂ ਇਕ ’ਤੇ ਹਿੰਦੂ, ਮੁਸਲਿਮ ਤੇ ਸਿੱਖ ਤੇ ਉਨ੍ਹਾਂ...

International News

Cadbury Chocolate ਨੂੰ ਲਿਸਟੀਰੀਆ ਦੇ ਡਰੋਂ ਸਾਰੇ ਯੂਕੇ ‘ਚੋਂ ਮੰਗਵਾਇਆ ਗਿਆ ਵਾਪਸ

ਲਿਸਟੀਰੀਆ ਦੇ ਡਰ ਕਾਰਨ ਯੂਕੇ ਭਰ ਦੇ ਸਟੋਰਾਂ ਤੋਂ ਹਜ਼ਾਰਾਂ ਕੈਡਬਰੀ ਉਤਪਾਦਾਂ ਨੂੰ ਵਾਪਸ ਮਗਵਾਇਆ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਉਤਪਾਦ ਖਰੀਦੇ ਹਨ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ...

International News

ਮਾਰਿਆ ਗਿਆ ISIS ਮੁਖੀ ਅਬੂ ਹੁਸੈਨ ਅਲ-ਕੁਰੈਸ਼ੀ, ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਨੇ ਦਿੱਤੀ ਜਾਣਕਾਰੀ

ਤੁਰਕੀ ਦੇ ਰਾਸ਼ਟਰਪਤੀ ਏਰਦੋਗਨ ਦਾ ਕਹਿਣਾ ਹੈ ਕਿ ਸੀਰੀਆ ਵਿੱਚ ਸ਼ੱਕੀ ਆਈਐਸਆਈਐਸ ਮੁਖੀ ਅਬੂ ਹੁਸੈਨ ਅਲ ਕੁਰੈਸ਼ੀ ਮਾਰਿਆ ਗਿਆ ਹੈ। ਏਰਦੋਗਨ ਨੇ ਕਿਹਾ, “ਇਹ ਪਹਿਲੀ ਵਾਰ ਹੈ ਜਦੋਂ ਮੈਂ ਇੱਥੇ...

International News

ਕਿੰਗ ਚਾਰਲਸ ਤੀਜੇ ਦੀ ਤਾਜਪੋਸ਼ੀ ’ਚ ਦਿਖੇਗੀ ਰਾਸ਼ਟਰਮੰਡਲ ਦੇ ਪ੍ਰਤੀਕਾਂ ਦੀ ਝਲਕ

ਆਗਾਮੀ ਛੇ ਮਈ ਨੂੰ ਵੈਸਟਮਿੰਸਟਰ ਅਬੇ ਵਿਚ ਹੋਣ ਵਾਲੇ ਕਿੰਗ ਚਾਰਲਸ ਤੀਜੇ ਦੇ ਤਾਜਪੋਸ਼ੀ ਸਮਾਗਮ ਵਿਚ ਰਾਸ਼ਟਰਮੰਡਲ ਦੇ ਪ੍ਰਤੀਕਵਾਦ ਦੀ ਝਲਕ ਦੇਖਣ ਨੂੰ ਮਿਲੇਗੀ। ਬਕਿੰਘਮ ਪੈਲੇਸ ਵੱਲੋਂ ਦਿੱਤੀ ਗਈ...

International News

WhatsApp ਨੇ ਪੇਸ਼ ਕੀਤਾ ਨਵਾਂ ਪਾਵਰਫੁੱਲ ਫੀਚਰ, ਹੁਣ ਸੁਣਨ ਤੋਂ ਇਲਾਵਾ ਤੁਸੀਂ ਵਾਇਸ ਨੋਟ ਮੈਸੇਜ ਵੀ ਪੜ੍ਹ ਸਕੋਗੇ

ਵਟਸਐਪ ਆਪਣੇ ਯੂਜ਼ਰਜ਼ ਲਈ ਨਵੇਂ ਫੀਚਰ ਅਪਡੇਟਸ ਪੇਸ਼ ਕਰਦਾ ਰਹਿੰਦਾ ਹੈ। ਹੁਣ ਵਟਸਐਪ ਨੇ ਯੂਜ਼ਰਜ਼ ਲਈ ਵਾਇਸ ਮੈਸੇਜ ਟ੍ਰਾਂਸਕ੍ਰਿਪਟਸ ਫੀਚਰ ਪੇਸ਼ ਕੀਤਾ ਹੈ। ਇਹ ਨਵੀਂ ਵਿਸ਼ੇਸ਼ਤਾ ਉਪਭੋਗਤਾਵਾਂ...

International News

ਇਮਰਾਨ ਖਾਨ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ, ਕਿਹਾ- ਪਾਕਿਸਤਾਨ ‘ਚ ਸਾਂਝੀਆਂ ਚੋਣਾਂ ਲਈ ਹਾਂ ਤਿਆਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗਠਜੋੜ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਉਹ 14 ਮਈ ਤੱਕ ਬਾਕੀ ਵਿਧਾਨ ਸਭਾਵਾਂ ਨੂੰ ਭੰਗ ਕਰ ਦਿੰਦੇ ਹਨ ਤਾਂ ਉਹ ਦੇਸ਼ ਭਰ ਵਿੱਚ...

International News

ਹੁਣ ਟਵਿੱਟਰ ‘ਤੇ ਖ਼ਬਰਾਂ ਪੜ੍ਹਨ ਲਈ ਦੇਣੇ ਪੈਣਗੇ ਪੈਸੇ , ਜਾਣੋ ਕਦੋਂ ਤੋਂ ਲਾਗੂ ਹੋਵੇਗਾ ਮਸਕ ਦਾ ਨਵਾਂ ਨਿਯਮ

ਟਵਿੱਟਰ ਨੂੰ ਸੰਭਾਲਣ ਤੋਂ ਬਾਅਦ ਐਲੋਨ ਮਸਕ ਕਈ ਤਰ੍ਹਾਂ ਦੇ ਪ੍ਰਯੋਗ ਕਰ ਰਹੇ ਹਨ। ਇਸ ਕਾਰਨ ਉਹ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਮਸਕ ਨੇ ਸ਼ਨੀਵਾਰ ਨੂੰ ਇੱਕ ਵਾਰ ਫਿਰ ਵੱਡਾ ਐਲਾਨ ਕੀਤਾ ਹੈ।...

International News

ਡਰੋਨ ਹਮਲੇ ‘ਚ ਕ੍ਰੀਮੀਆ ਦੇ ਈਂਧਨ ਡਿਪੂ ‘ਚ ਲੱਗੀ ਭਿਆਨਕ ਅੱਗ, ਅਸਮਾਨ ‘ਚ ਧੂੰਆਂ; ਰੂਸ ਨੇ ਯੂਕਰੇਨ ‘ਤੇ ਲਗਾਇਆ ਦੋਸ਼

ਮਾਸਕੋ ਸਥਿਤ ਸੇਵਾਸਤੋਪੋਲ ਦੇ ਕ੍ਰੀਮੀਅਨ ਬੰਦਰਗਾਹ ‘ਤੇ ਇਕ ਈਂਧਨ ਡਿਪੂ ‘ਚ ਸ਼ਨੀਵਾਰ ਨੂੰ ਡਰੋਨ ਹਮਲੇ ਕਾਰਨ ਭਿਆਨਕ ਅੱਗ ਲੱਗ ਗਈ। ਗਵਰਨਰ ਨੇ ਕਿਹਾ ਕਿ ਸ਼ਨੀਵਾਰ ਨੂੰ ਸੇਵਾਸਤੋਪੋਲ...

International News

ਫੜੀ ਗਈ ਬਾਈਡੇਨ ਦੀ ਚੋਰੀ! ਪ੍ਰੈੱਸ ਕਾਨਫਰੰਸ ਦੇ ਸਵਾਲਾਂ ਦੀ ਪਰਚੀ ਨਾਲ ਲਿਆਏ, ਵੇਖਦੇ ਹੋਏ ਕੈਮਰੇ ‘ਚ ਕੈਦ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਇੱਕ ਵਾਰ ਫਿਰ ਹਾਸੇ ਦਾ ਕਾਰਨ ਬਣ ਗਏ ਹਨ। ਬੁੱਧਵਾਰ ਰਾਤ ਨੂੰ ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ ਪ੍ਰੈੱਸ ਕਾਨਫਰੰਸ ‘ਚ ਪਹੁੰਚੇ। ਉਨ੍ਹਾਂ ਦੇ ਹੱਥ ਵਿੱਚ...

International News

ਬੀਬੀਸੀ ਦੇ ਚੇਅਰਮੈਨ ਨੇ ਦਿੱਤਾ ਅਸਤੀਫਾ, ਬੋਰਿਸ ਜੌਹਨਸਨ ਨੂੰ ਕਰਜ਼ ਦੇਣ ਦੀ ਰਿਪੋਰਟ ਨੂੰ ਲੈ ਕੇ ਹੰਗਾਮੇ ਤੋਂ ਬਾਅਦ ਲਿਆ ਫੈਸਲਾ

ਬੀਬੀਸੀ ਦੇ ਚੇਅਰਮੈਨ ਰਿਚਰਡ ਸ਼ਾਰਪ ਨੇ ਸਰਕਾਰੀ ਨਿਯੁਕਤੀਆਂ ਨਾਲ ਸਬੰਧਤ ਸਰਕਾਰੀ ਨਿਯਮਾਂ ਦੀ ਉਲੰਘਣਾ ਬਾਰੇ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਸਰਕਾਰ ਦੀ ਸਿਫ਼ਾਰਿਸ਼...

Video