ਪੁਕੀਕੂਹੀ ਦੇ ਮੈਨੂਕਾਊ ਰੋਡ ਸਥਿਤ ਸ਼ਾਪਿੰਗ ਡਿਸਟ੍ਰੀਕਟ ਵਿਖੇ ਸੰਦੇਹਜਣਕ ਵਸਤੂ ਮਿਲਣ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਦਰਅਸਲ ਇੱਕ ਕਰਮਚਾਰੀ ਨੂੰ ਕੂੜੇਦਾਨ ਵਿੱਚ ਕੁਝ ਸੰਦੇਹਜਣਕ ਦਿਿਖਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪੁਲਿਸ ਦੀਆਂ 4-5 ਗੱਡੀਆਂ ਪੁੱਜੀਆਂ ਦੱਸੀਆਂ ਜਾ ਰਹੀਆਂ ਹਨ।