Global News

ਇਮੀਗ੍ਰੇਸ਼ਨ ਨਿਊਜੀਲੈਂਡ ਨੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ 2025 ਸੈਸ਼ਨ ਲਈ ਹੁਣੇ ਅਪਲਾਈ ਕਰਨ ਦੀ ਦਿੱਤੀ ਸਲਾਹ

ਇਮੀਗ੍ਰੇਸ਼ਨ ਨਿਊਜੀਲੈਂਡ ਨੇ ਸਾਫ ਕਰ ਦਿੱਤਾ ਹੈ ਕਿ ਜੇ ਤੁਸੀਂ 2025 ਦੇ ਸ਼ੁਰੂਆਤੀ ਸੈਸ਼ਨ ਲਈ ਨਿਊਜੀਲੈਂਡ ਸਟੱਡੀ ਵੀਜਾ ਅਪਲਾਈ ਕਰਨਾ ਹੈ ਤਾਂ ਜਲਦ ਤੋਂ ਜਲਦ ਕਰ ਦਿਓ। ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਗਰਮੀਆਂ ਵਿੱਚ ਜਾਂ ਨਵਾਂ ਸਾਲ ਮਨਾਉਣ ਜਾਂ ਆਪਣੇ ਪਰਿਵਾਰ ਨੂੰ ਜਾਂ ਦੋਸਤਾਂ-ਮਿੱਤਰਾਂ ਨੂੰ ਮਿਲਣ ਲਈ ਨਿਊਜੀਲੈਂਡ ਦਾ ਵੀਜੀਟਰ ਵੀਜਾ ‘ਤੇ ਆਉਣਾ ਵਾਲਿਆਂ ਦੀਆਂ ਕਰੀਬ 260,000 ਤੋਂ ਵਧੇਰੇ ਫਾਈਲਾਂ ਲੱਗਣ ਦੀ
ਸੰਭਾਵਨਾ ਹੈ ਤੇ ਜੇ ਅਜਿਹੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵੀਜਾ ਸਮੇਂ ਸਿਰ ਆਏ ਤੇ ਤੁਹਾਨੂੰ ਕੋਈ ਦਿੱਕਤ ਨਾ ਆਏ ਤਾਂ ਜਲਦ ਤੋਂ ਜਲਦ ਅਪਲਾਈ ਕਰੋ।

Video