Local News

ਦੁਨੀਆਂ ਦੀ ਸਭ ਤੋਂ ਵਧੀਆ ਏਅਰ ਕੁਆਲਟੀ ਹੈ ਆਕਲੈਂਡ ਸ਼ਹਿਰ ਦੀ..

ਦੁਨੀਆਂ ਦੇ ਸਭ ਤੋਂ ਸੋਹਣੇ ਸ਼ਹਿਰਾਂ ਦੀ ਸੂਚੀ ਜਿਸ ਵਿੱਚ ਕਰੀਬ 250 ਸ਼ਹਿਰਾਂ ਨੂੰ ਸ਼ੁਮਾਰ ਕੀਤਾ ਗਿਆ ਹੈ, ਉਸ ਵਿੱਚ ਆਕਲੈਂਡ ਦਾ ਸਥਾਨ 47ਵਾਂ ਆਇਆ ਹੈ। ਪਰ ਜੇ ਗੱਲ ਕਰੀਏ ਸਾਫ-ਸੁਥਰੀ ਹਵਾ ਦੀ ਤਾਂ ਆਕਲੈਂਡ ਨੂੰ ਸਭ ਤੋਂ ਵਧੀਆ ਸ਼ਹਿਰ ਦਾ ਦਰਜਾ ਹਾਸਿਲ ਹੋਇਆ ਹੈ। ਵਰਕ ਫੋਰਸ ਪਾਰਟੀਸੀਪੇਸ਼ਨ ਵਿੱਚ ਆਕਲੈਂਡ ਦਾ ਨੰਬਰ 6ਵਾਂ ਹੈ। ਲੰਡਨ ਨੂੰ ਸਭ ਤੋਂ ਸੋਹਣਾ ਸ਼ਹਿਰ ਮੰਨਿਆ ਗਿਆ ਹੈ। ਇਸ ਸੂਚੀ ਵਿੱਚ ਕਰੀਬ 250
ਸ਼ਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

Video