
SBS ਸਪੋਰਟਸ & ਕਲਚਰਲ ਕਲੱਬ ਵੱਲੋਂ ਸ਼ਾਨਦਾਰ ਵਿਸਾਖੀ ਮੇਲਾ 16 ਅਪ੍ਰੈਲ 2023 ਦਿਨ ਐਤਵਾਰ ਬਰੂਸ ਪੁਲਮਨ ਪਾਰਕ ਟਾਕਾਨੀਨੀ (ਆਕਲੈਂਡ)ਜਿਸ ਵਿੱਚ ਖੁੱਲਾ ਅਖਾੜਾ ਲਾਉਣ ਪਹੁੰਚ ਰਹੇ ਹਨ, ਰੰਗਲੇ ਸਰਦਾਰ ਤੇ ਇਸ ਤੋ ਇਲਾਵਾ ਗੀਤਕਾਰ ਮੰਗਲ ਹਠੂਰ ਅਤੇ ਗੀਤਕਾਰ ਪ੍ਰੀਤ ਸੰਘਰੇੜੀ ਵੀ ਖਾਸ ਤੌਰ ਤੇ ਮੇਲੇ ਦਾ ਸ਼ਿੰਗਾਰ ਬਣਨਗੇ।ਮਿਲਦੇ ਹਾਂ ਫਿਰ ਮੇਲੇ ਤੋ ਬਿਲਕੁੱਲ ਫ੍ਰੀ ਐਟਰੀ
FREE ENTRY
