India News

IPS ਕੰਵਰਦੀਪ ਕੌਰ ਚੰਡੀਗੜ੍ਹ ਦੀ ਨਵੀਂ ਐਸਐਸਪੀ ਨਿਯੁਕਤ

ਚੰਡੀਗੜ੍ਹ ਨੂੰ ਨਵਾਂ SSP ਮਿਲ ਗਿਆ ਹੈ। ਆਈਪੀਐਸ ਕੰਵਰਦੀਪ ਕੌਰ ਦੀ SSP ਵੱਜੋਂ ਨਿਯੁਕਤੀ ਹੋਈ ਹੈ।  

ਕੰਵਰਦੀਪ ਕੌਰ ਪੰਜਾਬ ਕੈਡਰ ਦੀ 2013 ਬੈਚ ਦੀ IPS ਅਫ਼ਸਰ ਹੈ।

ਫਿਲਹਾਲ ਕੰਵਰਦੀਪ ਕੌਰ ਫਿਰੋਜ਼ਪੁਰ ਦੀ SSP ਹੈ।

ਪਿਛਲੇ ਦਿਨੀਂ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅੱਗੇ ਮਸਲਾ ਰੱਖਿਆ ਸੀ ।

Video