Local News

ਆਕਲੈਂਡ ਦੇ ਪੀਹਾ ਵਿਖੇ ਪਾਣੀ ‘ਚ ਡੁੱਬਣ ਕਾਰਨ 2 ਭਾਰਤੀ ( ਗੁਜਰਾਤੀ ਮੂਲ) ਨੌਜਵਾਨਾਂ ਦੀ ਮੌਤ

ਆਕਲੈਂਡ ਦੇ ਪੀਹਾ ਵਿਖੇ ਪਾਣੀ ‘ਚ ਡੁੱਬਣ ਕਾਰਨ 2 ਭਾਰਤੀ ( ਗੁਜਰਾਤੀ ਮੂਲ) ਨੌਜਵਾਨਾਂ ਦੀ ਮੌਤ ਹੋ ਗਈ |
ਲਾਈਫਗਾਰਡਾਂ ਦੁਆਰਾ ਕਿਨਾਰੇ ‘ਤੇ ਲਿਆਂਦਾ ਗਿਆ ਤਾਂ ਦੋਵੇਂ ਮੌਤ ਦੀ ਗੋਦ ਵਿਚ ਜਾ ਸੁੱਤੇ ਸਨ। ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ, ਪਰ ਦੋਨਾਂ ਨੂੰ ਮੁੜ ਸੁਰਜੀਤ ਨਹੀਂ ਕੀਤਾ ਜਾ ਸਕਿਆ।

Video