Global News

“ਨਿਊਜੀਲੈਂਡ ਬਜਟ 2023” ਨਿਊਜ਼ੀਲੈਂਡ ਦੇ ਬਜਟ ਵਿੱਚ ਕੀ ਹੈ ਖਾਸ

ਪਬਲਿਕ ਟ੍ਰਾਂਸਪੋਰਟ

-25 ਸਾਲ ਤੋਂ ਘੱਟ ਦੀ ਉਮਰ ਵਾਲਿਆਂ ਲਈ ਪਬਲਿਕ ਟ੍ਰਾਂਸਪੋਰਟ ਦੇ ਕਿਰਾਏ ਅੱਧੇ ਹੋਣਗੇ, ਇਸ ਫੈਸਲੇ ਨਾਲ 774,000 ਨਾਗਰਿਕਾਂ ਨੂੰ ਫਾਇਦਾ ਮਿਲੇਗਾ।13 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਟਰਾਂਸਪੋਰਟ

ਟੈਕਸਾਂ ਵਿੱਚ ਬਦਲਾਅ

-ਟੈਕਸ ਚੋਰੀ ਦੇ ਖ਼ਾਤਮੇ ਲਈ ਟਰਸਟੀਆਂ ਲਈ ਅਪ੍ਰੈਲ 2024 ਤੋਂ ਟੈਕਸ ਰੇਟ 39% ਹੋਵੇਗਾ ।

ਹਾਊਸਿੰਗ

-$403 ਮਿਲੀਅਨ ਨਾਲ ਹੋਰ 100,000 ਤੋਂ ਵਧੇਰੇ ਘਰਾਂ ਨੂੰ ਹੀਟਿੰਗ ਤੇ ਇਨਸੂਲੇਸ਼ਨ ਸਕੀਮ ਤਹਿਤ ਲਾਹਾ ਪਹੁੰਚਾਇਆ ਜਾਏਗਾ।

‘ਕਾਸਟ ਆਫ ਲਿਿਵੰਗ’ ਪੈਕੇਜ

-2 ਸਾਲ ਦੇ ਬੱਚਿਆਂ ਨੂੰ 20 ਘੰਟਿਆਂ ਦੀ ਮੁਫਤ ਆਰਲੀ ਚਾਈਲਹੁੱਡ ਐਜੁਕੇਸ਼ਨ ਨਾਲ ਯੋਗ ਮਾਪਿਆਂ ਦੇ ਹਫਤੇ ਦੇ ਕਰੀਬ $133 ਦੀ
ਬੱਚਤ ਹੋਏਗੀ।

ਪੋਸਟ ਸਾਈਕਲੋਨ ਇਨਫਰਾਸਟਰਕਚਰ

-ਪੋਸਟ ਸਾਈਕਲੋਨ ਇਨਫਰਾਸਟਰਕਚਰ, ਇਮਾਰਤਾਂ ਦੀ ਰਿਪੇਅਰ, ਸੜਕਾਂ ਦੀ ਮੁਰਮੰਤ ਲਈ $6 ਬਿਲੀਅਨ ਦਾ ਪੈਕੇਜ

ਹੈਲਥ

-ਪ੍ਰੀਸਕਰੀਪਸ਼ਨ ਦੀ $5 ਦੀ ਕੋ-ਪੈਮੇਂਟ ਨੂੰ ਖਤਮਕਰਨ ਦਾ ਫੈਸਲਾ ਲਿਆ ਗਿਆ ਹੈ

Video