Global News India News

ਪੰਜਾਬ ਕੈਬਨਿਟ ‘ਚ ਵਿਭਾਗਾਂ ਦੀ ਵੰਡ, ਖੇਤੀਬਾੜੀ ਵਿਭਾਗ ਸੰਭਾਲਣਗੇ ਗੁਰਮੀਤ ਖੁੱਡੀਆਂ

ਬਲਕਾਰ ਸਿੰਘ ਬਣੇ ਲੋਕਲ ਬਾਡੀਜ਼ ਮੰਤਰੀ।ਕੁਲਦੀਪ ਧਾਲੀਵਾਲ ਤੋਂ ਵਾਪਸ ਲਿਆ ਗਿਆ ਖੇਤੀਬਾੜੀ ਤੇ ਪੰਚਾਇਤ ਵਿਭਾਗ।ਗੁਰਮੀਤ ਸਿੰਘ ਖੁੱਡੀਆਂ ਨੂੰ ਸੌਂਪਿਆ ਗਿਆ ਖੇਤੀਬਾੜੀ ਤੇ ਪੰਚਾਇਤ ਵਿਭਾਗ।ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਤੋਂ ਦੋਵੇਂ ਅਹਿਮ ਵਿਭਾਗ ਵਾਪਸ ਲੈ ਲਏ ਗਏ ਹਨ।

https://twitter.com/PunjabGovtIndia/status/1663805789709164545?s=20

Video