Global News India News International News

ਵਿੱਕੀ ਮਿੱਡੂਖੇੜਾ ਕਤਲ ਮਾਮਲੇ ‘ਚ ਨਾਲ ਜੁੜੀ ਵੱਡੀ ਖ਼ਬਰ: ਸ਼ਗਨਪ੍ਰੀਤ ਨੂੰ ਲਿਆਂਦਾ ਜਾਵੇਗਾ ਭਾਰਤ

ਸਿੱਧੂ ਮੂਸੇਵਾਲਾ ਦਾ ਮੈਨੇਜਰ ਦੱਸਿਆ ਜਾਂਦਾ ਹੈ ਸ਼ਗਨਪ੍ਰੀਤ ਸਿੰਘ।ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਆਸਟ੍ਰੇਲੀਆ ਜਾਣ ਦੀਆਂ ਖਬਰਾਂ।ਦੱਸ ਦੇਈਏ ਕਿ ਭਗੌੜੇ ਸ਼ਗਨਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਹੋਏ।ਸ਼ਗਨਪ੍ਰੀਤ ਦਾ ਪਾਸਪੋਰਟ ਹੋ ਸਕਦੈ ਰੱਦ ਤੇ ਲਿਆਂਦਾ ਜਾਵੇਗਾ ਭਾਰਤ।ਸੂਤਰਾਂ ਮੁਤਾਬਕ ਕੇਂਦਰੀ ਏਜੰਸੀ ਨਾਲ ਸੰਪਰਕ ਕਰੇਗੀ ਪੁਲਿਸ।ਜਾਣਕਾਰੀ ਮੁਤਾਬਕ ਸ਼ੂਟਰਾਂ ਨੇ ਪੁੱਛਗਿੱਛ ‘ਚ ਸ਼ਗਨਪ੍ਰੀਤ ਬਾਰੇ ਖੁਲਾਸਾ ਕੀਤਾ ਹੈ।

Video