Android ਫੋਨ ਦੀ ਵਰਤੋਂ ਕਰਦੇ ਹੋ ਤਾਂ ਜਾਣਕਾਰੀ ਤੁਹਾਡੇ ਲਈ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਕੀ ਤੁਸੀਂ ਵੀ ਉਨ੍ਹਾਂ ਯੂਜ਼ਰਜ਼ ’ਚੋਂ ਹੋ ਜੋ ਫੋਨ ’ਚ ਸਿਸਟਮ ਵਲੋਂ ਭੇਜੇ ਗਏ ਸਾਫ਼ਟਵੇਅਰ ਅਪਡੇਟ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜੇ ਹਾਂ ਤਾਂ ਸਰਕਾਰ ਵਲੋਂ ਇਹ ਵਰਨਿੰਗ ਤੁਹਾਡੇ ਲਈ ਹੀ ਹੈ।
ਸਰਕਾਰ ਵਲੋਂ ਸਾਈਬਰ ਸੁਰੱਖਿਆ ਨੂੰ ਲੈ ਕੇ ਨਵੇਂ ਖ਼ਤਰਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਲੈਕਟ੍ਰਾਨਿਕਸ ਤੇ ਆਈਟੀ ਮਿਨੀਸਟ੍ਰੀ ਵਲੋਂ CERT-IN ਨੇ Android ਯੂਜ਼ਰਜ਼ ਨੂੰ ਇਕ ਨਵੀਂ ਵਾਰਨਿੰਗ ਦਿੱਤੀ ਹੈ।
ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ Android ਦੇ ਵੱਖ-ਵੱਖ ਵਰਜ਼ਨਾ ’ਚ ਨਵੇਂ ਸਾਈਬਰ ਸੁਰੱਖਿਆ ਖ਼ਤਰੇ ਲੱਭੇ ਹਨ। ਇਨ੍ਹਾਂ ਸਾਈਬਰ ਸੁਰੱਖਿਆ ਖ਼ਤਰਿਆਂ ਵਿੱਚ ਹੈਕਿੰਗ ਤੇ ਫਿਸ਼ਿੰਗ ਨੂੰ ਸ਼ਾਮਲ ਕੀਤੇ ਜਾਣ ਦੀ ਰਿਪੋਰਟ ਕੀਤੀ ਗਈ ਹੈ। ਇਨ੍ਹਾਂ ਖ਼ਤਰਿਆਂ ਕਾਰਨ ਐਂਡ੍ਰਾਇਡ ਯੂਜ਼ਰਜ਼ ਦੀ ਸੁਰੱਖਿਆ ਖ਼ਤਰੇ ‘ਚ ਪੈ ਸਕਦੀ ਹੈ।
ਕਿਹੜੇ ਐਂਡ੍ਰਾਇਡ ਵਰਜ਼ਨ ’ਤੇ ਹੈ ਖ਼ਤਰਾ
ਦਰਅਸਲ ਸਾਈਬਰ ਸੁਰੱਖਿਆ ਨਾਲ ਜੁੜਿਆਂ ਖ਼ਤਰਾ ਐਂਡ੍ਰਾਇਡ ਦੇ ਅਲੱਗ-ਅਲੱਗ ਵਰਜ਼ਨ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ’ਤੇ ਬਣਿਆ ਹੋਇਆ ਹੈ। ਸਰਕਾਰ ਵਲੋਂ ਐਂਡ੍ਰਾਇਡ ਵਰਜ਼ਨ ਦੀ ਇਕ ਲਿਸਟ ਵੀ ਸਾਂਝੀ ਕੀਤੀ ਗਈ ਹੈ।
Android 10
Android 11
Android 12
Android 12L
Android 13
ਇਨ੍ਹਾਂ ਖ਼ਤਰਿਆਂ ਦੀ ਹੋਈ ਹੈ ਪਛਾਣ
CVE-2020-29374
CVE-2022-34830
CVE-2022-40510
CVE-2023-20780
CVE-2023-20965
CVE-2023-21132
CVE-2023-21133
CVE-2023-21134
CVE-2023-21140
CVE-2023-21142
CVE-2023-21264
CVE-2023-21267
CVE-2023-21268
CVE-2023-21269
CVE-2023-21270
CVE-2023-21271
CVE-2023-21272
CVE-2023-21273
CVE-2023-21274
CVE-2023-21275
CVE-2023-21276
CVE-2023-21277
CVE-2023-21278
CVE-2023-21279
CVE-2023-21280
CVE-2023-21281
CVE-2023-21282
CVE-2023-21283
CVE-2023-21284
CVE-2023-21285
CVE-2023-21286
CVE-2023-21287
CVE-2023-21288
CVE-2023-21289
CVE-2023-21290
CVE-2023-21292
CVE-2023-21626
CVE-2023-22666
CVE-2023-28537
CVE-2023-28555
ਐਂਡ੍ਰਾਇਡ ਯੂਜ਼ਰਜ਼ ਨੂੰ ਕੀ ਕਰਨਾ ਹੋਵੇਗਾ
ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਯੂਜ਼ਰਜ਼ ਨੂੰ ਤੁਰੰਤ ਐਕਸ਼ਨ ਲੈਣ ਦੀ ਸਲਾਹ ਦਿੱਤੀ ਹੈ। ਐਂਡ੍ਰਾਇਡ ਯੂਜ਼ਰਜ਼ ਨੂੰ ਆਪਣਾ ਡਿਵਾਇਸ ਤੁਰੰਤ ਅਪਡੇਟ ਕਰਨ ਦੀ ਜ਼ਰੂਰਤ ਹੋਵੇਗੀ ਫੋਨ ’ਚ ਸਾਫ਼ਟਵੇਅਰ ਅਪਡੇਟ ਮੌਜੂਦ ਹੈ ਤਾਂ ਫੋਨ ਦੀ ਸੈਟਿੰਗ ’ਚ ਜਾ ਕੇ ਸਾਫ਼ਟਵੇਅਰ ਨੂੰ ਅਪਡੇਟ ਕਰਨਾ ਹੋਵੇਗਾ।
ਕਿਵੇਂ ਕਰਨਾ ਹੈ ਫੋਨ ’ਚ ਸਾਫ਼ਟਵੇਅਰ ਅਪਡੇਟ
ਫੋਨ ‘ਚ ਸਾਫਟਵੇਅਰ ਨੂੰ ਅਪਡੇਟ ਕਰਨ ਲਈ ਪਹਿਲਾਂ ਤੁਹਾਨੂੰ ਸੈਟਿੰਗ ‘ਚ ਜਾਣਾ ਹੋਵੇਗਾ।
ਹੁਣ ਤੁਹਾਨੂੰ ਹੇਠਾਂ ਸਕ੍ਰੋਲ ਕਰਕੇ ਸਾਫਟਵੇਅਰ ਅਪਡੇਟ ‘ਤੇ ਆਉਣਾ ਹੋਵੇਗਾ।
ਹੁਣ ਤੁਹਾਨੂੰ Check for Updates ‘ਤੇ ਕਲਿੱਕ ਕਰਨਾ ਹੋਵੇਗਾ।
ਜਦੋਂ ਤੁਸੀਂ ਅਪਡੇਟ ਦੇਖਦੇ ਹੋ ਤਾਂ ਤੁਹਾਨੂੰ ਤੁਰੰਤ ਡਾਊਨਲੋਡ ਤੇ ਇੰਸਟਾਲ ‘ਤੇ ਕਲਿੱਕ ਕਰਨਾ ਹੋਵੇਗਾ।