International News

International News

ਰੂਸ ਦੇ ਚੰਦਰਮਾ ਮਿਸ਼ਨ ਨੂੰ ਲੱਗਾ ਝਟਕਾ, ਲੂਨਾ-25 ਪੁਲਾੜ ਯਾਨ ਚੰਦਰਮਾ ‘ਤੇ ਹੋਇਆ ਕਰੈਸ਼; ਲੈਂਡਿੰਗ ‘ਚ ਆਈ ਸੀ ਤਕਨੀਕੀ ਖਰਾਬੀ

ਰੂਸ ਦੇ ਚੰਦਰਮਾ ਮਿਸ਼ਨ ਨੂੰ ਝਟਕਾ ਲੱਗਾ ਹੈ। ਚੰਦਰਮਾ ‘ਤੇ ਉਤਰਨ ਤੋਂ ਪਹਿਲਾਂ ਹੀ ਲੂਨਾ-25 ਕਰੈਸ਼ ਹੋ ਗਿਆ ਹੈ।ਜਰਮਨੀ ਦੀ ਡੀਡਬਲਿਊ ਨਿਊਜ਼ ਨੇ ਰੂਸ ਦੀ ਪੁਲਾੜ ਏਜੰਸੀ ਰੋਸਕੋਸਮੌਸ ਦੇ...

International News

ਪਾਕਿਸਤਾਨ ‘ਚ ਚੱਲਦੀ ਬੱਸ ‘ਚ ਲੱਗੀ ਅੱਗ, 20 ਲੋਕਾਂ ਦੀ ਹੋਈ ਦਰਦਨਾਕ ਮੌਤ

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸੂਬੇ ਦੇ ਪਿੰਡੀ ਭੱਟੀਆਂ ਸ਼ਹਿਰ ਵਿੱਚ ਐਤਵਾਰ ਸਵੇਰੇ ਇੱਕ ਬੱਸ ਨੂੰ ਅੱਗ ਲੱਗ ਗਈ। ਇਸ ਬੱਸ ‘ਚ ਅੱਗ ਲੱਗਣ ਕਾਰਨ 20...

International News

ਐਕਸ ਜਲਦ ਹਟਾਏਗਾ ਬਲਾਕ ਫੀਚਰ, ਏਲਨ ਮਸਕ ਨੇ ਟਵੀਟ ਕਰ ਦਿੱਤੀ ਜਾਣਕਾਰੀ

ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਲੈ ਕੇ ਏਲਨ ਮਸਕ ਆਏ ਦਿਨ ਵਿਵਾਦਾਂ ਵਿਚ ਰਹਿੰਦੇ ਹਨ। ਐਕਸ ਦੇ ਸੀਈਓ ਨੇ ਹੁਣ ਇਕ ਨਵਾਂ ਐਲਾਨ ਕੀਤਾ ਹੈ। ਮਸਕ ਨੇ ਆਪਣੀ ਵਪਾਰਕ ਯੋਜਨਾ ਦਾ ਐਲਾਨ ਕੀਤਾ ਜਿਸ ਵਿਚ...

International News

WhatsApp ‘ਚ ਫੋਟੋ ਸ਼ੇਅਰਿੰਗ ਨੂੰ ਬਿਹਤਰ ਬਣਾਉਣ ਲਈ ਕੰਪਨੀ ਨੇ ਰੋਲਆਊਟ ਕੀਤਾ ਨਵਾਂ ਫੀਚਰ

ਐਪ ‘ਤੇ ਫੋਟੋ ਸ਼ੇਅਰਿੰਗ ਨੂੰ ਬਿਹਤਰ ਬਣਾਉਣ ਲਈ, WhatsApp ਨੇ ਇੱਕ ਨਵਾਂ ਫੀਚਰ ਜੋੜਿਆ ਹੈ, ਜਿਸ ਦੀ ਮਦਦ ਨਾਲ ਤੁਸੀਂ HD ਫੋਟੋਆਂ ਸ਼ੇਅਰ ਕਰ ਸਕੋਗੇ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ...

International News

ਅਮਰੀਕੀ ਰਾਸ਼ਟਰਪਤੀ ਚੋਣ : ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਦੇ ਮੁਰੀਦ ਹੋਏ ਏਲਨ ਮਸਕ, ਦੱਸਿਆ ‘ਹੋਣਹਾਰ ਉਮੀਦਵਾਰ’

ਅਮਰੀਕਾ ਵਿਚ ਅਗਲੇ ਸਾਲ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਹੋਣੀਆਂ ਹ। ਇਸ ਲਈ ਕਈ ਭਾਰਤੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚ ਵਿਵੇਕ ਰਾਮਾਸਵਾਮੀ ਵੀ ਸ਼ਾਮਲ ਹਨ। ਵਿਵੇਕ...

International News

ਭਾਰਤ ਖ਼ਿਲਾਫ਼ ਸਾਜ਼ਿਸ਼ ਰਚਣ ਅਤੇ ਅੱਤਵਾਦੀ ਫੰਡਿੰਗ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅੱਤਵਾਦੀ ਯਾਸੀਨ ਮਲਿਕ ਦੀ ਪਤਨੀ ਮੁਸ਼ਾਲ ਹੁਸੈਨ ਪਾਕਿ ਪ੍ਰਧਾਨ ਮੰਤਰੀ ਦੀ ਬਣੀ ਵਿਸ਼ੇਸ਼ ਸਹਾਇਕ

ਭਾਰਤ ਖ਼ਿਲਾਫ਼ ਸਾਜ਼ਿਸ਼ ਰਚਣ ਅਤੇ ਅੱਤਵਾਦੀ ਫੰਡਿੰਗ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅੱਤਵਾਦੀ ਯਾਸੀਨ ਮਲਿਕ ਦੀ ਪਤਨੀ ਮੁਸ਼ਾਲ ਹੁਸੈਨ ਮਲਿਕ ਨੂੰ ਪਾਕਿਸਤਾਨ ਦੀ ਕਾਰਜਕਾਰੀ...

International News

ਕਜ਼ਾਕਿਸਤਾਨ ‘ਚ ਕੋਲੇ ਦੀ ਖਾਨ ‘ਚ ਲੱਗੀ ਭਿਆਨਕ ਅੱਗ, ਇੱਕ ਵਿਅਕਤੀ ਦੀ ਮੌਤ; ਲਾਪਤਾ ਲੋਕਾਂ ਦੀ ਭਾਲ ਅਜੇ ਵੀ ਜਾਰੀ

ਕਜ਼ਾਕਿਸਤਾਨ ਵਿੱਚ ਆਰਸੇਲਰ ਮਿੱਤਲ ਕੋਲਾ ਖਾਨ ਵਿੱਚ ਅੱਗ ਲੱਗ ਗਈ, ਜਿਸ ਵਿੱਚ ਇੱਕ ਮਾਈਨਰ ਦੀ ਮੌਤ ਹੋ ਗਈ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਚਾਅ ਕਰਮਚਾਰੀ ਅਜੇ ਵੀ ਲਾਪਤਾ ਚਾਰ ਲੋਕਾਂ ਦੀ...

Global News India News International News

ਪੜ੍ਹਾਈ ਲਈ ਕੈਨੇਡਾ ਗਈ ਕੁੜੀ ਦੀ ਸੜਕ ਹਾਦਸੇ ਵਿਚ ਮੌਤ

ਪਿਛਲੇ ਸਾਲ ਉਚੇਰੀ ਵਿਦਿਆਂ ਲਈ ਕੈਨੇਡਾ ਗਈ ਪਿੰਡ ਜਲਾਲ ( (ਬਠਿੰਡਾ) ਦੀ 21 ਸਾਲਾ ਵਿਆਹੁਤਾ ਲੜਕੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਖਬਰ ਸੁਣਦਿਆਂ ਇਲਾਕੇ ‘ਚ ਸੋਗ ਦੀ ਲਹਿਰ...

International News

ਪਾਕਿਸਤਾਨ ‘ਚ ਪੈਟਰੋਲ ਦੀਆਂ ਕੀਮਤਾਂ 290 ਰੁਪਏ ਤੋਂ ਪਾਰ, ਸਰਕਾਰ ਨੇ ਵਧਾਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਆਰਥਿਕ ਸੰਕਟ ਨਾਲ ਜੂਝ ਰਹੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਮੰਗਲਵਾਰ ਦੀ ਅੱਧੀ ਰਾਤ ਨੂੰ ਦੇਸ਼ ਦੀ ਜਨਤਾ ‘ਤੇ ਮਹਿੰਗਾਈ ਦਾ ਬੰਬ ਫਟ ਗਿਆ ਹੈ।...

International News

ਰੂਸੀ ਗੈਸ ਸਟੇਸ਼ਨ ‘ਤੇ ਭਿਆਨਕ ਅੱਗ ਲੱਗਣ ਕਾਰਨ 27 ਦੀ ਮੌਤ, 66 ਜ਼ਖਮੀ

ਦੱਖਣੀ ਰੂਸੀ ਖੇਤਰ ਦਾਗੇਸਤਾਨ ਦੇ ਇੱਕ ਗੈਸ ਸਟੇਸ਼ਨ ਵਿੱਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 66 ਹੋਰ ਜ਼ਖਮੀ ਹੋ ਗਏ। ਇੰਟਰਫੈਕਸ ਨਿਊਜ਼...

Video