8 ਅਪ੍ਰੈਲ 2025 ਤੋਂ, AEWV ਬਿਨੈਕਾਰਾਂ ਨੂੰ ਅੰਤਰਿਮ (Interim) ਕੰਮ ਕਰਨ ਦੇ ਹੱਕ ਦੇ ਅਧਿਕਾਰ ਦਿੱਤੇ ਜਾਣਗੇ, ਇਸ ਲਈ ਭਾਂਵੇ ਉਹ ਕਿਸੇ ਵੀ ਕਿਸਮ ਦੇ ਵਰਕ ਵੀਜ਼ੇ ਤੋਂ ਜਾਂ ਵਿਿਦਆਰਥੀ ਵੀਜ਼ੇ ਤੋਂ (ਜੋ ਮਿਆਦ ਦੇ ਸਮੇਂ ਦੌਰਾਨ ਕੰਮ ਕਰਨ ਦੀ ਆਗਿਆ ਦਿੰਦਾ ਹੈ), AEWV ਲਈ ਅਰਜ਼ੀ ਦਿੰਦੇ ਹਨ।
ਬਦਲਾਅ ਤਹਿਤ ਇਹ ਵੀ ਸ਼ਾਮਿਲ ਹੈ:
-ਬਿਨੈਕਾਰ ਨੂੰ ਆਪਣੀ ਨਵੀਂ AEWV ਅਰਜ਼ੀ ਵਿੱਚ ਦਰਸਾਈ ਗਈ ਨੌਕਰੀ ਲੈਣ ਦੀ ਆਗਿਆ ਦੇਣਾ
– ਬਿਨੈਕਾਰਾਂ ਨੂੰ ਹੋਰ ਤੇਜ਼ੀ ਨਾਲ ਨੌਕਰੀ ਵਿੱਚ ਜਾਣ ਦੇ ਯੋਗ ਬਣਾਉਣਾ ਹੈ।
– ਕੰਮ ਦੇ ਅਧਿਕਾਰਾਂ ਵਾਲੇ Interim ਵੀਜ਼ੇ ‘ਤੇ ਬਿਤਾਇਆ ਗਿਆ ਸਮਾਂ ਵਰਕ ਰੈਜੀਡੈਂਸ ਪਾਥਵੇਅ ਮੌਕੇ ਲੋੜੀਂਦੇ ਕੰਮ ਦੇ ਤਜਰਬੇ ਵਜੋਂ ਗਿਿਣਆ ਜਾਏਗਾ