ਖਿਡਾਰੀਆਂ ਨੂੰ ਤਨਖਾਹਾਂ ਸਮੇਂ ਸਿਰ ਨਾ ਦੇਣ, ਲੀਗ ‘ਤੇ ਪਏ ਬੁਰੇ ਪ੍ਰਭਾਵ ਤੇ ਹੋਰਾਂ ਅਜਿਹੀਆਂ ਤਰੁੱਟੀਆਂ ਕਾਰਨ ਨਿਊਜੀਲ਼ੈਂਡ ਬਾਸਕਟਬਾਲ ਲੀਗ ਨੇ ਇੰਡੀਅਨ ਪੈਂਥਰਜ਼ ਦੀ ਟੀਮ ਨੂੰ ਲੀਗ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਬਾਸਕਟਬਾਲ ਲੀਡੇ ਦੀ ਕਮਿਸ਼ਨਰ ਚੇਅਰ ਟਰੇਸੀ ਗਾਰਲੇਂਡ ਨੇ ਦੱਸਿਆ ਕਿ ਇਸ ਸਭ ਦਾ ਅਸਰ ਲੀਗ ‘ਤੇ ਨਾ ਪਏ। ਇਸ ਲਈ ਇਹ ਫੈਸਲਾ ਲਿਆ ਗਿਆ ਹੈ। ਦਰਅਸਲ ਬੀਤੇ ਕੁਝ ਦਿਨਾਂ ਵਿੱਚ ਟੀਮ ਦੇ ਖਿਡਾਰੀਆਂ ਨੂੰ ਫ੍ਰੈਂਚਾਈਜ਼ੀ ਵਲੋਂ ਤਨਖਾਹ ਨਾ ਦਿੱਤੇ ਜਾਣ

Add Comment