ਨਿੱਕਾ ਵੀਰ ਲਾਲਾ ਬਰਨਾਲਾ ਉਰਫ Happy Dhaliwal, ਕਬੱਡੀ ਜਗਤ ਵਿੱਚ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ। ਉਸਦੀ ਦਿਆਨਤਦਾਰੀ ਅਤੇ ਖੇਡ ਪ੍ਰਤੀ ਸਮਰਪਣ ਭਾਵਨਾ ਨੂੰ ਲੰਮੇ ਸਮੇਂ ਤੋਂ ਦੁਨੀਆਂ ਮਾਣ ਰਹੀ ਹੈ। ਮਾਲਵਾ ਕਲੱਬ ਵਲੋਂ ਬੀਤੇ ਕੱਲ੍ਹ ਮਾਣ ਸਨਮਾਨ ਕਰਦਿਆਂ ਸ਼ਾਨਦਾਰ ਸਵਾਰੀ ਵਾਲੀ ਏਸ ਗੱਡੀ ਨਾਲ ਕੀਤਾ ਗਿਆ। ਪਰਮਾਤਮਾ ਸਾਡੇ ਸੋਹਣੇ ਵੀਰ ਦਾ ਬਲ ਅਤੇ ਬੁੱਧੀ ਬੁਲੰਦ ਰੱਖੇ. Congratulations, Happy Dhaliwal ..
Recent Comments