Local News

ਨਿਊਜ਼ੀਲੈਂਡ ਟੂਰੀਸਟ ਵੀਜਾ: ਨਿਊਜ਼ੀਲੈਂਡ ਆਉਣ ਦੇ ਚਾਹਵਾਨਾਂ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਅਪ੍ਰੈਲ ਦੇ ਅਖੀਰ ਤੱਕ ਅਪਲਾਈ ਕਰਨ ਦੀ ਦਿੱਤੀ ਸਲਾਹ

ਨਿਊਜ਼ੀਲੈਂਡ ਦਾ ਟੂਰੀਸਟ ਵੀਜਾ ਅਪਲਾਈ ਕਰਨ ਵਾਲਿਆਂ ਨੂੰ ਇਮੀਗ੍ਰੇਸ਼ਨ ਨਿਊਜ਼ੀਲੈਂਡ ਵਲੋਂ ਸਲਾਹ ਦਿੱਤੀ ਗਈ ਹੈ, ਇਹ ਸਲਾਹ ਉਨ੍ਹਾਂ ਖੇਡ ਪ੍ਰੇਮੀਆਂ ਲਈ ਹੈ, ਜੋ ਨਿਊਜ਼ੀਲੈਂਡ ਵਿੱਚ ਜੁਲਾਈ ਵਿੱਚ ਹੋਣ ਵਾਲੇ ਫੀਫਾ ਦੇ ਮਹਿਲਾ ਫੁੱਟਬਾਲ ਮੈਚਾਂ ਦਾ ਮਜਾ ਲੈਣਾ ਚਾਹੁੰਦੇ ਹਨ।

ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਿਹਾ ਹੈ ਕਿ ਜੋ ਕੋਈ ਵੀ ਇਨ੍ਹਾਂ ਮੈਚਾਂ ਨੂੰ ਦੇਖਣ ਨਿਊਜ਼ੀਲੈਂਡ ਆਉਣਾ ਚਾਹੁੰਦਾ ਹੈ, ਉਹ ਅਪ੍ਰੈਲ ਦੇ ਅਖੀਰ ਤੱਕ ਨਿਊਜ਼ੀਲੈਂਡ ਦਾ ਵੀਜਾ ਅਪਲਾਈ ਕਰ ਦਏ ਤਾਂ ਜੋ ਵੀਜਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ ਤੇ ਸਮੇਂ ਸਿਰ ਟੂਰੀਸਟ ਵੀਜਾ ਜਾਰੀ ਹੋ ਸਕੇ।

ਟੂਰਿਸਟ ਵੀਜਾ ਅਪਲਾਈ ਕਰਨ ਦਾ ਸਭ ਤੋਂ ਸੁਖਾਲਾ ਤੇ ਤੇਜ ਤਰੀਕਾ ਆਨਲਾਈਨ ਹੈ, ਟੂਰੀਸਟ ਵੀਜਾ ਸਬੰਧੀ ਵਧੇੇਰੇ ਜਾਣਕਾਰੀ

Video