ਖ ਮੰਤਰੀ ਭਗਵੰਤ ਮਾਨ ਨੇ ਅੱਜ ਖਰੜ ਵਿਖੇ 50 ਬੈੱਡ ਦੇ ਜੱਚਾ-ਬੱਚਾ ਵਿੰਗ ਦਾ ਉਦਘਾਟਨ ਕੀਤਾ। 8 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਮਸ਼ੀਨਾਂ ਨਾਲ ਲੈਸ ਇਹ ਵਿੰਗ ਮਾਹਰ ਡਾਕਟਰਾਂ ਤੇ ਨਰਸ ਸਟਾਫ਼ ਦੀ ਮਦਦ ਨਾਲ ਮਾਂ-ਨਵਜੰਮੇ ਬੱਚੇ ਦੀ ਸਾਂਭ-ਸੰਭਾਲ ਪੂਰੀ ਚੰਗੀ ਤਰ੍ਹਾਂ ਕਰਨਗੇ।
ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਤੇ ਲਿਖਿਆ-ਖਰੜ ਵਿਖੇ 50 ਬੈੱਡ ਦੇ ਜੱਚਾ-ਬੱਚਾ ਵਿੰਗ ਦਾ ਉਦਘਾਟਨ ਕੀਤਾ…₹8 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣੇ ਅਤਿ-ਆਧੁਨਿਕ ਮਸ਼ੀਨਾਂ ਨਾਲ ਲੈਸ ਇਹ ਵਿੰਗ ਮਾਹਰ ਡਾਕਟਰਾਂ ਤੇ ਨਰਸ ਸਟਾਫ਼ ਦੀ ਮਦਦ ਨਾਲ ਮਾਂ-ਨਵਜੰਮੇ ਬੱਚੇ ਦੀ ਸਾਂਭ-ਸੰਭਾਲ ਪੂਰੀ ਚੰਗੀ ਤਰ੍ਹਾਂ ਕਰਨਗੇ…