Local News

ਕੋਚ ਗੁਰਮੇਲ ਸਿੰਘ ਦਿੜਬਾ ਨੂੰ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਦਿੱਤੀ ਗਈ ਸ਼ਰਧਾਂਜਲੀ

ਸਰੀਰਿਕ ਵਿਛੋੜੇ ਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਕੋਚ ਸਾਬ ਗੁਰਮੇਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਬੱਡੀ ਨੂੰ ਕੋਚ ਗੁਰਮੇਲ ਸਿੰਘ ਵਰਗੇ ਸਮਰਪਿਤ ਲੋਕਾਂ ਦੀ ਇਸ ਮੌਕੇ ਸਖਤ ਜਰੂਰਤ ਹੈ ।

ਕੋਚ ਗੁਰਮੇਲ ਸਿੰਘ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ । ਜਿਸਦੇ ਚੱਲਦਿਆਂ ਉਹ ਪਿਛਲੇ ਦਿਨੀ ਸਰੀਰਿਕ ਤੌਰ ਤੇ ਵਿਛੋੜਾ ਦੇ ਗਏ । ਉਹਨਾਂ ਦੇ ਸਰੀਰਿਕ ਵਿਛੋੜੇ ਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਕੋਚ ਸਾਬ ਗੁਰਮੇਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਬੱਡੀ ਨੂੰ ਕੋਚ ਗੁਰਮੇਲ ਸਿੰਘ ਵਰਗੇ ਸਮਰਪਿਤ ਲੋਕਾਂ ਦੀ ਇਸ ਮੌਕੇ ਸਖਤ ਜਰੂਰਤ ਹੈ ।

ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪਰਵਾਜ ਦੇਣ ਵਾਲੇ ਜਿਹਨਾਂ ਵੀ ਲੋਕਾਂ ਦਾ ਨਾਮ ਗਿਣਿਆ ਜਾਵੇਗਾ । ਕੋਚ ਗੁਰਮੇਲ ਸਿੰਘ ਦਿੜਬਾ ਦਾ ਨਾਮ ਉਸ ਸ਼੍ਰੇਣੀ ਵਿੱਚ ਪਹਿਲੀਆਂ ਵਿੱਚ ਲਿਆ ਜਾਵੇਗਾ । ਕੋਚ ਗੁਰਮੇਲ ਸਿੰਘ ਨੇ ਕਈ ਮੁਲਕਾਂ ਦੀਆਂ ਟੀਮਾਂ ਨੂੰ ਜਿੱਥੇ ਕੋਚਿੰਗ ਦਿੱਤੀ । ਉੱਥੇ ਹੀ ਬਾਬਾ ਬਚਨ ਸਿੰਘ ਅਕੈਡਮੀ ਦਿੜਬਾ ਨੂੰ ਵੀ ਆਪਣੀ ਕੋਚਿੰਗ ਨਾਲ ਵੱਡਾ ਮੁਕਾਮ ਦਿੱਤਾ ।

ਕੋਚ ਗੁਰਮੇਲ ਸਿੰਘ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ । ਜਿਸਦੇ ਚੱਲਦਿਆਂ ਉਹ ਪਿਛਲੇ ਦਿਨੀ ਸਰੀਰਿਕ ਤੌਰ ਤੇ ਵਿਛੋੜਾ ਦੇ ਗਏ । ਉਹਨਾਂ ਦੇ ਸਰੀਰਿਕ ਵਿਛੋੜੇ ਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਕੋਚ ਸਾਬ ਗੁਰਮੇਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਬੱਡੀ ਨੂੰ ਕੋਚ ਗੁਰਮੇਲ ਸਿੰਘ ਵਰਗੇ ਸਮਰਪਿਤ ਲੋਕਾਂ ਦੀ ਇਸ ਮੌਕੇ ਸਖਤ ਜਰੂਰਤ ਹੈ ।

ਇਸ ਮੌਕੇ ਫੈਡਰੇਸ਼ਨ ਦੇ ਚੇਅਰਮੈਨ ਪਰਮਜੀਤ ਬੋਲੀਨਾ , ਪ੍ਰਧਾਨ ਬੱਬਲੂ ਕੁਰਕਸ਼ੇਤਰ , ਬੁਲਾਰੇ ਮਨਜਿੰਦਰ ਸਿੰਘ ਬਾਸੀ , ਸਕੱਤਰ ਦਰਸ਼ਨ ਸਿੰਘ ਨਿੱਝਰ , ਗੋਪਾ ਬੈਂਸ , ਦਿਲਾਵਰ ਹਰੀਪੁਰ , ਗੋਲਡੀ ਸਹੋਤਾ , ਸ਼ਿੰਦਰ ਸਮਰਾ , ਮਨਜਿੰਦਰ ਸਹੋਤਾ , ਹਰਜੀਤ ਰਾਏ , ਚਰਨਜੀਤ ਥਿਆੜਾ , ਰਾਕੇਸ਼ ਪੰਡਤ , ਤਰੁਨ ਕਾਲੀਆ , ਸ਼ਿੰਦਾ ਭੋਜਰਾਜ , ਜਸਕਰਨ ਧਾਰੀਵਾਲ , ਗੋਲਡੀ ਸਹੋਤਾ , ਕਾਂਤਾ ਧਾਲੀਵਾਲ , ਭਿੰਦਾ ਪਾਸਲਾ , ਐਸ.ਪੀ ਲਹੌਰੀਆ ਮੈਂਬਰ ਸ਼ਾਮਿਲ ਸਨ । 000000

Video