Global News

ਇਸ ਵੇਲੇ ਦੇਸ਼ ਦੀ 50 ਲੱਖ ਦੀ ਆਬਾਦੀ ਦਾ ਇੱਕ ਤਿਹਾਈ ਹਿੱਸਾ ਪ੍ਰਭਾਵਿਤ ਹੈ।

ਇਸ ਵੇਲੇ ਦੇਸ਼ ਦੀ 50 ਲੱਖ ਦੀ ਆਬਾਦੀ ਦਾ ਇੱਕ ਤਿਹਾਈ ਹਿੱਸਾ ਪ੍ਰਭਾਵਿਤ ਹੈ।
ਨਦੀਆਂ ਦੇ ਕਿਨਾਰੇ ਟੁਁਟਣ ਤੋਂ ਬਾਅਦ ਬਹੁਤ ਸਾਰੇ ਲੋਕ ਬੇਘਰ ਹੋ ਗਏ ਹਨ ਅਤੇ ਕੁਝ ਲੋਕਾਂ ਨੂੰ ਆਪਣੇ ਘਰਾਂ ਤੋਂ ਸੁਰੱਖਿਆ ਲਈ ਤੈਰਨਾ ਪਿਆ ਹੈ।
ਕ੍ਰਿਸ ਹਿਪਕਿਨਜ਼ ਦੀ ਸਰਕਾਰ ਵਲੋਂ ਐਮਰਜੈਂਸੀ ਦੀ ਸਥਿਤੀ ਐਲਾਨ ਕੀਤੀ ਗਈ ਹੈ – ਜੋ ਕਿ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਿਰਫ ਤੀਜੀ ਵਾਰ ਵਾਪਰਿਆ ਹੈ| photo: RNZ

Video