Local News

ਹੁਣ ਨਿਊਜੀਲੈਂਡ ਦੇ ਯੂਜ਼ਰਾਂ ਤੋਂ ਪੈਸੇ ਚਾਰਜ ਕਰੇਗੀ ਇਨਸਟਾਗਰਾਮ ਤੇ ਫੇਸਬੁੱਕ

ਇੰਸਟਾਗ੍ਰਾਮ ਤੇ ਫੇਸਬੁੱਕ, ਉਨ੍ਹਾਂ ਯੂਜ਼ਰਾਂ ਤੋਂ ਪੈਸੇ ਚਾਰਜ ਕਰਿਆ ਕਰਨਗੇ, ਜੋ ਇਨ੍ਹਾਂ ਦੋਨਾਂ ਪਲੇਟਫਾਰਮਾਂ ਦੀਆਂ ਵੇਰੀਫੀਕੇਸ਼ਨ ਸੇਵਾਵਾਂ ਲੈਂਦੇ ਹਨ। ਆਸਟ੍ਰੇਲੀਆ ਤੇ ਨਿਊਜੀਲੈਂਡ ਦੁਨੀਆਂ ਦੇ ਪਹਿਲੇ 2 ਦੇਸ਼ ਹਨ, ਜਿੱਥੇ ਇੰਸਟਾਗ੍ਰਾਮ ਤੇ ਫੇਸਬੁੱਕ ਪੈਸੇ ਚਾਰਜ ਕਰੇਗੀ। ਇਸ ਲਈ ਵਿਸ਼ੇਸ਼ ਟਰਾਇਲ ਇਸ ਹਫਤੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਡੇਸਕਟੋਪ ਯੂਜ਼ਰਾਂ ਤੋਂ $23.99 ਪ੍ਰਤੀ ਮਹੀਨਾ ਅਤੇ ਐਂਡਰੋਇਡ ਤੇ ਇਓਸ ਯੂਜਰਾਂ ਤੋਂ $29.99 ਪ੍ਰਤੀ ਮਹੀਨੇ ਦੇ ਉਗਰਾਹੇ ਜਾਣਗੇ।

Video