Author - RadioSpice

India News

ਪੰਜਾਬ ‘ਚ ਨਗਰ ਨਿਗਮ ਚੋਣਾਂ ਹੋਈਆਂ ਮੁਲਤਵੀ, ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ, ਜਾਣੋ ਹੁਣ ਕਦੋਂ ਹੋਣਗੀਆਂ ਚੋਣਾਂ

ਪੰਜਾਬ ‘ਚ 5 ਨਗਰ ਨਿਗਮ ਤੇ 39 ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਹੋਣ ਵਾਲੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਲੋਕਲ ਬਾਡੀ ਵਿਭਾਗ ਨੇ ਇਸ ਦਾ ਕਾਰਨ ਵਾਰਡਬੰਦੀ ਨਾ ਹੋਣਾ...

India News

ਤੁਹਾਨੂੰ ਵੀ WhatsApp ‘ਤੇ ਆਉਂਦੇ ਹਨ ਆਰਡਰ ਡਿਲਵਰੀ ਮੈਸੇਜ ਤਾਂ ਹੋ ਜਾਓ ਸਾਵਧਾਨ ! Jio, Airtel ਤੇ Vi ਨੇ ਦਿੱਤੀ ਨੈਸ਼ਨਲ ਸਕਿਓਰਟੀ ਦੀ ਚਿਤਾਵਨੀ

ਅਕਸਰ ਜਦੋਂ ਤੁਸੀਂ ਆਨਲਾਈਨ ਖਰੀਦਦਾਰੀ ਕਰਦੇ ਹੋ ਤਾਂ ਈ-ਕਾਮਰਸ ਸਾਈਟਾਂ ਤੁਹਾਨੂੰ ਮੈਸੇਜਿਜ਼ ਰਾਹੀਂ ਸਾਰੇ ਅਪਡੇਟ ਦਿੰਦੀਆਂ ਹਨ। ਹੁਣ ਕੁਝ ਦਿਨਾਂ ਤੋਂ ਕੰਪਨੀਆਂ ਨੇ ਵ੍ਹਟਸਐਪ ‘ਤੇ ਇਹ...

International News

ਇਕ ਸਾਲ ’ਚ ਅਮਰੀਕਾ ’ਚ ਨਾਜਾਇਜ਼ ਦਾਖ਼ਲੇ ਦੀ ਕੋਸ਼ਿਸ਼ ਕਰਦੇ 97 ਹਜ਼ਾਰ ਭਾਰਤੀ ਫੜੇ, ਲਗਾਤਾਰ ਵੱਧ ਰਹੀ ਹੈ ਗਿਣਤੀ

ਬਿਹਤਰ ਕਰੀਅਰ ਦੀ ਉਮੀਦ ’ਚ ਲੋਕ ਦੁਨੀਆ ਭਰ ਤੋਂ ਅਮਰੀਕਾ ਪਹੁੰਚਦੇ ਹਨ। ਇਨ੍ਹਾਂ ’ਚੋਂ ਕਈ ਲੋਕ ਉੱਥੇ ਪਹੁੰਚਣ ਲਈ ਨਾਜਾਇਜ਼ ਤਰੀਕੇ ਵੀ ਅਪਣਾਉਂਦੇ ਹਨ ਤੇ ਇਸ ਚੱਕਰ ’ਚ ਫੜੇ ਜਾਂਦੇ ਹਨ। ਕਸਟਮ ਐਂਡ...

India News

ਪੰਜਾਬੀ ਯੂਨੀਵਰਸਿਟੀ ਦੀਆਂ ਕੁੜੀਆਂ ਨੇ ਕਸ਼ਮੀਰ ‘ਚ ਕੀਤਾ ਕਮਾਲ, ਨੌਰਥ ਜ਼ੋਨ ਵਾਲੀਬਾਲ ਮੁਕਾਬਿਲਆਂ ‘ਚ ਜਿੱਤਿਆ ਸੋਨ ਤਮਗ਼ਾ

ਸ੍ਰੀਨਗਰ ਵਿਖੇ ਯੂਨੀਵਰਸਿਟੀ ਆਫ਼ ਕਸ਼ਮੀਰ ਵਿੱਚ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ. ਆਈ. ਯੂ.) ਵੱਲੋਂ ਕਰਵਾਏ ਜਾ ਰਹੇ ਵਾਲੀਬਾਲ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ ਲੜਕੀਆਂ...

India News

ਹੁਣ ਤੁਸੀਂ WhatsApp ‘ਤੇ ਦੋਸਤਾਂ ਦੁਆਰਾ ਭੇਜੇ ਗਏ ਲੰਬੇ ਵੀਡੀਓਜ਼ ਨੂੰ ਤੁਰੰਤ ਦੇਖ ਸਕੋਗੇ, ਕੰਪਨੀ ਲਿਆ ਰਹੀ ਇਹ ਫੀਚਰ

ਵਟਸਐਪ ਇੱਕ ਨਵੇਂ ਅਪਡੇਟ ‘ਤੇ ਕੰਮ ਕਰ ਰਿਹਾ ਹੈ ਜੋ ਤੁਹਾਨੂੰ ਲੰਬੇ ਵੀਡੀਓ ਨੂੰ ਫਾਰਵਰਡ ਅਤੇ ਰੀਵਾਇੰਡ ਕਰਨ ਦੇਵੇਗਾ। ਯਾਨੀ, ਜਿਸ ਤਰ੍ਹਾਂ ਤੁਸੀਂ ਹੁਣ ਯੂਟਿਊਬ ‘ਤੇ ਵੀਡੀਓ ਨੂੰ 10...

India News

ਦੀਵਾਨ ਟੋਡਰ ਮੱਲ ਦੇ ਮਹਿਲ ਦਾ ਬੁਰਾ ਹਾਲ ਦੇਖ ਹਾਈਕੋਰਟ ਨੇ ਸਰਕਾਰ ਨੂੰ ਲਾਈ ਫਟਕਾਰ, ਆਹ ਹੁਕਮ ਕੀਤੇ ਜਾਰੀ

ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸੰਸਕਾਰ ਲਈ ਸੋਨੇ ਦੀਆਂ ਅਸਰਫੀਆਂ ਨਾਲ ਰੱਖ ਕਿ ਜ਼ਮੀਨ ਖਰੀਦਣ ਵਾਲੇ ਦੀਵਾਨ ਟੋਡਰ ਮੱਲ ਦੇ ਮਹਿਲ ਦੀ ਹਾਲਤ ‘ਤੇ ਪੰਜਾਬ ਹਰਿਆਣਾ ਹਾਈ...

India News

ਮੋਗਾ ਦਾ ਹਰਮਨਦੀਪ ਸਿੰਘ ਪਰਾਲੀ ਨੂੰ ਬਿਨਾਂ ਅੱਗ ਲਾਏ ਕਰ ਰਿਹੈ ਲਾਹੇਵੰਦ ਖੇਤੀ, ਆਲੂਆਂ ਦੀ ਫ਼ਸਲ ’ਤੇ ਪੈਣ ਵਾਲੀ ਪੋਟਾਸ਼, ਡੀਏਪੀ, ਯੂਰੀਆ ਦੀ ਲਾਗਤ ਹੋਈ ਅੱਧੀ

ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਮਨੁੱਖੀ ਨੂੰ ਕਈ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉੱਥੇ ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ’ਤੇ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਅਜੋਕੇ ਸਮੇਂ...

India News

ਬੱਚਿਆਂ ਤੇ ਬਜ਼ੁਰਗਾਂ ਲਈ ਅਲਰਟ! ਸਕੂਲ ਬੰਦ, ਨਿਰਮਾਣ ਕਾਰਜ ਰੋਕੇ, ਹਰ ਸਾਹ ਨਾਲ ਸਾਹ ਲੈ ਰਹੀ ਹੈ ਦਿੱਲੀ ਦੀ ਜ਼ਹਿਰੀਲੀ ਹਵਾ

ਅਗਲੇ ਦਿਨ ਬੱਚਿਆਂ ਤੇ ਬਜ਼ੁਰਗਾਂ ਲਈ ਚੇਤਾਵਨੀ ਹੈ। ਅਚਾਨਕ ਹਵਾ ਪ੍ਰਦੂਸ਼ਨ ਵਧਣ ਕਾਰਨ ਸਾਹ ਨਾਲ ਸਬੰਧਤ ਬਿਮਾਰੀਆਂ ਵਧ ਸਕਦੀਆਂ ਹਨ। ਸਿਹਤ ਮਾਹਿਰਾਂ ਨੇ ਚੌਕਸ ਕੀਤਾ ਹੈ ਕਿ ਇਸ ਨਾਲ ਬੱਚਿਆਂ ਤੇ...

Sports News

ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਹਰਜੀਤ ਹਰਮਨ ਕਰਨਗੇ ਦਰਸ਼ਕਾਂ ਦਾ ਮਨੋਰੰਜਨ

ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੌਕੇ 3 ਨਵੰਬਰ ਨੂੰ ਨਾਮਵਰ ਪੰਜਾਬੀ ਗਾਇਕ ਹਰਜੀਤ ਹਰਮਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ‘ਪੰਜੇਬਾਂ’ ਤੇ ‘ਮੁੰਦਰੀ’ ਗੀਤ ਨਾਲ ਸਟਾਰ ਬਣੇ ਹਰਜੀਤ ਹਰਮਨ ਆਪਣੇ...

India News

ਪੰਜਾਬ ਤੇ ਹਰਿਆਣਾ ਦੇ ਕਈ ਨੌਜਵਾਨ ਵਿਦੇਸ਼ ਵਿੱਚ ਲਾਪਤਾ, ਕੋਰਟ ਨੇ ਦਿੱਤੇ CBI ਨੂੰ ਜਾਂਚ ਦੇ ਹੁਕਮ, ਜਾਣੋ ਪੂਰਾ ਮਾਮਲਾ

 ਵਿਦੇਸ਼ਾਂ ਵਿੱਚ ਲਾਪਤਾ ਹੋਏ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੇ ਮਾਮਲਿਆਂ ਦੀ ਜਾਂਚ ਹੁਣ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕਰੇਗੀ। ਸੀਬੀਆਈ ਨੇ ਚਾਰ ਵੱਖ-ਵੱਖ ਮਾਮਲੇ ਵੀ ਦਰਜ ਕੀਤੇ ਹਨ।...

Video