Author - RadioSpice

International News

ਜੀ-7 ‘ਚ ਦਿਖਿਆ ਮੋਦੀ-ਬਾਇਡੇਨ ਦਾ ਪੁਰਾਣ ਯਾਰਾਨਾ, ਮੀਟਿੰਗ ਤੋਂ ਪਹਿਲਾਂ ਇੱਕ ਦੂਜੇ ਨੂੰ ਪਾਈ ਜੱਫੀ

ਜਾਪਾਨ ਦੇ ਹੀਰੋਸ਼ੀਮਾ ਸ਼ਹਿਰ ‘ਚ ਜੀ-7 ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹ ਵਿਸ਼ਵ ਨੇਤਾਵਾਂ...

India News

28 ਮਈ ਨੂੰ ਹੋਵੇਗਾ ਨਵੇਂ ਸੰਸਦ ਭਵਨ ਦਾ ਉਦਘਾਟਨ, ਲੋਕ ਸਭਾ ਸਪੀਕਰ ਓਮ ਬਿਰਲਾ ਨੇ PM ਮੋਦੀ ਨੂੰ ਦਿੱਤਾ ਸੱਦਾ

ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਸਮਾਂ ਨੇੜੇ ਹੈ। ਦਿੱਲੀ ਦੇ ਲੁਟੀਅਨ ਸੈਂਟਰ ਵਿੱਚ ਬਣੀ ਨਵੀਂ ਸੰਸਦ ਦਾ ਉਦਘਾਟਨ 28 ਮਈ ਨੂੰ ਕੀਤਾ ਜਾਵੇਗਾ। ਵੀਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪੀਐਮ...

India News

ਦੋਫਾੜ ਜਾਪਿਆ ਜਥੇਦਾਰ ਨੂੰ ਹਟਾਉਣ ਦਾ ਫੈਸਲਾ ! ਨਹੀਂ ਹੋਈ ਮੀਟਿੰਗ ‘ਚ ਚਰਚਾ, ਪੁਲਿਸ ਲਈ ਪ੍ਰਗਟਾਈ ਨਰਾਜ਼ਗੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਸ਼ਨੀਵਾਰ ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ...

International News

ਟਵਿੱਟਰ ਨੇ ਮਾਈਕ੍ਰੋਸਾਫਟ ‘ਤੇ ਉਸ ਦੇ ਡਾਟੇ ਦਾ ਗਲਤ ਇਸਤੇਮਾਲ ਕਰਨ ਦਾ ਲਗਾਇਆ ਦੋਸ਼

ਟਵਿੱਟਰ ਦੇ ਇਕ ਵਕੀਲ ਨੇ ਦਿੱਗਜ਼ ਕੰਪਨੀ ਮਾਈਕ੍ਰੋਸਾਫਟ ‘ਤੇ ਆਪਣੀਆਂ ਸੇਵਾਵਾਂ ਨਾਲ ਜੁੜੇ ਡਾਟੇ ਦਾ ਗਲਤ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ ਤੇ ਵੱਡੀ ਸਾਫਟਵੇਅਰ ਕੰਪਨੀਤੋਂ ਉਸ ਦਾ ਆਡਿਟ ਕਰਾਉਣ...

International News

ਇਮਰਾਨ ਖ਼ਾਨ ਦੇ ਘਰ ਦੀ ਤਲਾਸ਼ੀ ਲੈਣਗੇ 400 ਪੁਲਿਸ ਵਾਲੇ, ਲੱਗੇਗਾ ਆਰਮੀ ਐਕਟ!

ਪਾਕਿਸਤਾਨ ਵਿੱਚ ਸਿਆਸੀ ਸੰਕਟ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਇਕ ਵਾਰ ਫਿਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਲਾਹੌਰ ਦੇ ਜ਼ਮਾਨ ਪਾਰਕ ‘ਚ ਉਨ੍ਹਾਂ...

Sports News

ਰਾਜਸਥਾਨ 4 ਵਿਕਟਾਂ ਨਾਲ ਜਿੱਤਿਆ, ਪੰਜਾਬ ਪਲੇਆਫ ਦੀ ਦੌੜ ਤੋਂ ਬਾਹਰ : ਜੈਸਵਾਲ-ਪਦੀਕਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਸੈਣੀ ਨੇ ਤਿੰਨ ਵਿਕਟਾਂ ਲਈਆਂ।

ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ 2023 ਪਲੇਆਫ ਦੀ ਦੌੜ ਵਿੱਚ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ, ਜਦਕਿ ਪੰਜਾਬ ਕਿੰਗਜ਼ ਦੌੜ ਤੋਂ ਬਾਹਰ ਹੋ ਗਿਆ ਹੈ। ਸੰਜੂ ਸੈਮਸਨ ਦੀ ਕਪਤਾਨੀ...

India News

ਪਾਕਿਸਤਾਨੀ ਹਿੰਦੂ ਪ੍ਰਵਾਸੀਆਂ ਦੇ ਘਰ ਉਜਾੜ ਫਸੀ ਟੀਨਾ ਡਾਬੀ, ਰਾਜਸਥਾਨ ਸਰਕਾਰ ਕਰ ਸਕਦੀ ਹੈ ਕਾਰਵਾਈ

ਟੀਨਾ ਡਾਬੀ ਰਾਜਸਥਾਨ ਕੇਸ 2016 ਬੈਚ ਦੀ ਆਈਏਐਸ ਅਧਿਕਾਰੀ ਟੀਨਾ ਡਾਬੀ ਹੁਣ ਇੱਕ ਨਵੇਂ ਵਿਵਾਦ ਵਿੱਚ ਫਸ ਗਈ ਹੈ, ਜਿਸ ਕਾਰਨ ਉਸ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਦਰਅਸਲ, ਜੈਸਲਮੇਰ ਦੇ ਜ਼ਿਲ੍ਹਾ...

International News

ਉੱਤਰੀ ਇਟਲੀ ‘ਚ ਭਾਰੀ ਮੀਂਹ ਕਾਰਨ 8 ਲੋਕਾਂ ਦੀ ਮੌਤ, ਫਾਰਮੂਲਾ ਵਨ ਰੇਸ ਹੋਈ ਰੱਦ

ਉੱਤਰੀ ਇਟਲੀ ਦੇ ਐਮਿਲਿਆ-ਰੋਮਾਗਨਾ ਖੇਤਰ ‘ਚ ਹੜ੍ਹ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਹੈ।ਭਾਰੀ ਬਾਰਸ਼ ਤੋਂ ਬਾਅਦ ਸੜਕਾਂ ‘ਤੇ ਪਾਣੀ ਭਰ ਗਿਆ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਦੀਆਂ...

International News

ਪਾਕਿਸਤਾਨ ਦੇ ਪੇਸ਼ਾਵਰ ‘ਚ ਹੋਇਆ ਬੰਬ ਧਮਾਕਾ, ਮੋਟਰਸਾਈਕਲ ‘ਚ ਰੱਖਿਆ ਗਿਆ ਸੀ ਵਿਸਫੋਟਕ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ‘ਚ ਇਹ ਧਮਾਕਾ ਹੋਇਆ। ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਤਿੰਨ ਲੋਕ ਜ਼ਖਮੀ ਹੋ ਗਏ ਹਨ। ਜੀਓ ਨਿਊਜ਼ ਦੀ...

Global News India News

ਚਾਹ ਪੀ ਰਹੇ ਬਜ਼ੁਰਗ ਦੀ ਜੇਬ ‘ਚੋਂ ਅਚਾਨਕ ਨਿਕਲੀਆਂ ਅੱਗ ਦੀਆਂ ਲਪਟਾਂ

 ਕੇਰਲ ਦੇ ਤ੍ਰਿਸ਼ਰ ਜ਼ਿਲ੍ਹੇ ਵਿਚ ਵੀਰਵਾਰ ਸਵੇਰੇ ਬਜ਼ੁਰਗ ਦੀ ਕਮੀਜ਼ ਦੀ ਜੇਬ ਵਿਚ ਰੱਖਿਆ ਮੋਬਾਈਲ ਫ਼ੋਨ ਅਚਾਨਕ ਫੱਟ ਗਿਆ ਤੇ ਉਸ ਵਿਚ ਅਚਾਨਕ ਅੱਗ ਲੱਗ ਗਈ। ਹਾਲਾਂਕਿ ਬਜ਼ੁਰਗ ਝੁਲਸਨ ਤੋਂ ਵਾਲ...

Video