Author - RadioSpice

Global News

ਹੋਲਾ ਮਹੱਲਾ ਦੇਖਣ ਗਏ NRI ਨਿਹੰਗ ਸਿੰਘ ਦੇ ਕਤਲ ਮਾਮਲੇ ‘ਚ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਤੋਂ ਕੀਤਾ ਇਨਕਾਰ, ਆਰੋਪੀਆਂ ਖਿਲਾਫ਼ ਕਾਰਵਾਈ ਦੀ ਮੰਗ

ਸ੍ਰੀ ਆਨੰਦਪੁਰ ਸਾਹਿਬ ‘ਚ ਹੋਲਾ ਮੁਹੱਲਾ ਦੇਖਣ ਗਏ ਐੱਨਆਰਆਈ ਸਿੰਘ ਦੇ ਕਤਲ ਦੇ ਮਾਮਲੇ ‘ਚ ਪਰਿਵਾਰਕ ਮੈਂਬਰਾਂ ਨੇ ਉਸ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।...

India News

ਸ਼੍ਰੋਮਣੀ ਅਕਾਲੀ ਦਲ ਬਣਿਆ ਸਰਮਾਏਦਾਰਾਂ ਦੀ ਪਾਰਟੀ : ਅਕਾਲ ਤਖਤ ਦੇ ਜਥੇਦਾਰ ਦਾ ਵੱਡਾ ਬਿਆਨ

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੋਲੇ ਮਹੱਲੇ ਦੀਆਂ ਪੰਥ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ  ਦੋ ਘਟਨਾਵਾਂ ਨੇ ਮਨ ਨੂੰ ਬਹੁਤ ਦੁਖੀ ਕੀਤਾ ਹੈ।...

India News Sports News

ਹੋਲੀ ‘ਤੇ ਟੀਮ ਇੰਡੀਆ ਨੂੰ ਮਿਲੀ ਵੱਡੀ ਖਬਰ, ਜਸਪ੍ਰੀਤ ਬੁਮਰਾਹ ਦੀ ਸਰਜਰੀ ਹੋਈ ਸਫਲ

ਹੋਲੀ ਦੇ ਸ਼ੁਭ ਮੌਕੇ ‘ਤੇ ਭਾਰਤੀ ਟੀਮ ਨੂੰ ਵੱਡੀ ਖਬਰ ਮਿਲੀ ਹੈ। ਦਰਅਸਲ, ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਪਿੱਠ ਦੀ ਸਰਜਰੀ ਸਫਲ ਹੋ ਗਈ ਹੈ। ਨਿਊਜ਼ੀਲੈਂਡ...

India News

ਅਜਨਾਲਾ ਕਾਂਡ ਦੀ ਖੁਫੀਆ ਰਿਪੋਰਟ ‘ਤੇ ਗ੍ਰਹਿ ਮੰਤਰਾਲਾ ਅਲਰਟ, ਅੰਮ੍ਰਿਤਪਾਲ ਸਿੰਘ ‘ਤੇ ਕਾਰਵਾਈ…

ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਖੁਫੀਆ ਏਜੰਸੀਆਂ ਵੱਲੋਂ ਕੇਂਦਰ ਸਰਕਾਰ ਨੂੰ ਸੌਂਪੀ ਰਿਪੋਰਟ ਵਿੱਚ ਕਈ ਚਿੰਤਾਜਨਕ ਖੁਲਾਸੇ ਹੋਏ ਹਨ। ਇਸ ਖੁਫੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਜਨਾਲਾ...

India News

ਹੋਲੀ ‘ਚ ਰੱਖੋ ਖਾਸ ਧਿਆਨ, H3N2 ਵਾਇਰਸ ਦਾ ਧਮਾਕਾ! ਜਾਣੋ ਲੱਛਣਾਂ ਤੇ ਰੋਕਥਾਮ ਦੇ ਤਰੀਕਿਆਂ ਬਾਰੇ

ਦੇਸ਼ ਵਿੱਚ ਇਨਫਲੂਐਂਜ਼ਾ (H3N2) ਵਾਇਰਸ ਦੇ ਮਾਮਲਿਆਂ ਵਿੱਚ ਅਚਾਨਕ ਹੋਏ ਵਾਧੇ ਨੇ ਚਿੰਤਾ ਵਧਾ ਦਿੱਤੀ ਹੈ। ਕੁਝ ਸਮੇਂ ਤੋਂ, ਹਸਪਤਾਲਾਂ ਵਿੱਚ ਰੋਜ਼ਾਨਾ ਇਨਫਲੂਐਂਜ਼ਾ ਦੇ ਹਜ਼ਾਰਾਂ ਮਾਮਲੇ ਸਾਹਮਣੇ...

Local News

ਹੁਣ 187 ਦੇਸ਼ਾਂ ਵਿੱਚ ਬਿਨ੍ਹਾਂ ਵੀਜਾ ਦੇ ਘੁੰੰਮਣ ਜਾ ਸਕਦੇ ਨਿਊਜ਼ੀਲੈਂਡ ਵਾਸੀ

ਸਾਲ 2023 ਦੀ ‘ਦ ਹੈਨਲੀ ਪਾਸਪੋਰਟ ਇੰਡੈਕਸ’ ਸੂਚੀ ਜਾਰੀ ਹੋ ਚੁੱਕੀ ਹੈ। ਇਸ ਸੂਚੀ ਵਿੱਚ ਵੱਖੋ-ਵੱਖ ਦੇਸ਼ਾਂ ਦੇ ਪਾਸਪੋਰਟ ਸ਼ਾਮਿਲ ਕੀਤੇ ਜਾਂਦੇ ਹਨ। 2023 ਦੀ ਸੂਚੀ ਵਿੱਚ ਨਿਊਜ਼ੀਲੈਂਡ...

India News

ਲੁਧਿਆਣਾ ਦੀ ਸ਼ਾਲੀਜਾ ਧਾਮੀ ਨੇ ਰਚਿਆ ਇਤਿਹਾਸ, ਏਅਰ ਫੋਰਸ ਨੇ ਸੌਂਪੀ ਫਰੰਟਲਾਈਨ ਕਾਮਬੇਟ ਦੀ ਕਮਾਨ

ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤੀ ਹਵਾਈ ਸੈਨਾ ਦੀ ਗਰੁੱਪ ਕੈਪਟਨ ਸ਼ਾਲੀਜਾ ਧਾਮੀ ਨੇ ਇੱਕ ਵੱਡੀ ਉਪਲਬਧੀ ਆਪਣੇ ਨਾਮ ਕੀਤੀ ਹੈ। ਹਵਾਈ ਸੈਨਾ ਨੇ ਪੱਛਮੀ ਸੈਕਟਰ ਵਿੱਚ...

Local News

ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸਟੋਫਰ ਲਕਸਨ ਨੇ ਕਿਹਾ, “ਨੈਸ਼ਨਲ ਫਜ਼ੂਲ ਖਰਚੇ ਨੂੰ ਕੱਟੇਗਾ, ਅਤੇ ਕੀਵੀਆਂ ਨੂੰ ਅੱਗੇ ਵਧਣ ਵਿੱਚ ਮਦਦ ਕਰਨ ਲਈ ਪੈਸੇ ਦੀ ਮੁੜ ਵੰਡ ਕਰੇਗਾ”

ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸਟੋਫਰ ਲਕਸਨ ਨੇ ਸਲਾਹਕਾਰਾਂ ‘ਤੇ ਸਾਲਾਨਾ 1.7 ਬਿਲੀਅਨ ਡਾਲਰ ਅਤੇ 2017 ਤੋਂ ਕੋਰ ਪਬਲਿਕ ਸਰਵਿਸ ਸਟਾਫ ਦੀ ਲਗਭਗ 14,000 ਭਰਤੀ ‘ਤੇ ਪ੍ਰਧਾਨ ਮੰਤਰੀ...

International News

ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਗਿੱਲ ਗ੍ਰਿਫ਼ਤਾਰ, ਕੰਪਨੀ ‘ਤੇ 60,000 ਕਰੋੜ ਤੋਂ ਵੱਧ ਦੇ ਘਪਲੇ ਦਾ ਇਲਜ਼ਾਮ

ਸੀਬੀਆਈ ਨੇ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਹਰਚੰਦ ਗਿੱਲ ਨੂੰ ਬਹੁ-ਕਰੋੜੀ ਪੋਂਜੀ ਘਪਲੇ ਦੀ ਜਾਂਚ ਦੇ ਮੱਦੇਨਜ਼ਰ ਫਿਜੀ ਤੋਂ ਭਾਰਤ...

Local News

ਆਕਲੈਂਡ ਜਾਂ ਆਕਲੈਂਡ ਤੋਂ ਬਾਹਰ ਆਪਣੇ ਦੋਸਤਾਂ/ ਰਿਸ਼ਤੇਦਾਰਾਂ ਨੂੰ ਮਰਦਮਸ਼ੁਮਾਰੀ ਦੇ ਫਾਰਮਾਂ ਬਾਰੇ ਜਰੂਰ ਪੁੱਛੋ

ਨਿਊਜੀਲੈਂਡ ਸੈਂਸਜ਼ 2023 ਦੇ ਫਾਰਮ ਭਰਨ ਦਾ ਅੱਜ ਆਖਰੀ ਦਿਨ ਹੈ। ਸਾਡੇ ਭਾਈਚਾਰੇ ਤੋਂ ਬਹੁਤੇ ਲੋਕ ਸ਼ਾਇਦ ਇਸ ਫਾਰਮ ਨੂੰ ਇਸ ਲਈ ਅਣਗੌਲਿਆਂ ਕਰ ਦਿੰਦੇ ਹਨ, ਕਿ ਸ਼ਾਇਦ ਇਸ ਦਾ ਕੋਈ ਫਾਇਦਾ ਨਹੀਂ ਹੈ।...

Video