Author - RadioSpice

Global News India News

ਕਿਸਾਨਾਂ ਦੇ ਜੋਸ਼ ਤੋਂ ‘ਘਬਰਾਈ’ ਦਿੱਲੀ ! 30,000 ਅੱਥਰੂ ਗੈਸ ਦੇ ਗੋਲਿਆਂ ਦਾ ਦਿੱਤਾ ਆਰਡਰ

ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਪਿਛਲੇ ਦੋ ਦਿਨਾਂ ਤੋਂ ਹਰਿਆਣਾ ਦੀਆਂ ਸਰਹੱਦਾਂ ਉੱਤੇ ਰੋਕਿਆ ਗਿਆ ਹੈ ਜਿੱਥੇ ਉਨ੍ਹਾਂ ਉੱਤੇ ਧੜਾਧੜ ਅੱਥਰੂ ਗੈਸ ਦੇ...

Global News India News

ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਕਰ ਦਿੱਤਾ ਵੱਡਾ ਐਲਾਨ

ਕੁਰੂਕਸ਼ੇਤਰ ਦੇ ਪਿੰਡ ਚੜੂਨੀ ਵਿਚ ਬੀਕੇਯੂ ਦੀ ਮੀਟਿੰਗ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਵੱਡੇ ਫੈਸਲੇ ਲਏ ਗਏ। ਫੈਸਲਿਆਂ ਮੁਤਾਬਕ ਕੱਲ੍ਹ 16 ਫਰਵਰੀ ਨੂੰ ਕਿਸਾਨ ਹਰਿਆਣਾ...

Global News India News

ਸੰਯੁਕਤ ਕਿਸਾਨ ਮੋਰਚਾ ਨੇ ਜਲੰਧਰ ਵਿੱਚ ਕੀਤੀ ਅਹਿਮ ਮੀਟਿੰਗ,ਪੰਜਾਬ ਦੇ ਟੋਲ ਪਲਾਜੇ ਕੀਤੇ ਫ੍ਰੀ

ਕਿਸਾਨਾਂ ਦੇ ‘ਦਿੱਲੀ ਚਲੋ’ ਅੰਦੋਲਨ ਦੇ ਮੱਦੇਨਜ਼ਰ ਅੱਜ ਯੂਨਾਈਟਿਡ ਕਿਸਾਨ ਮੋਰਚਾ ਵੱਲੋਂ ਜਲੰਧਰ ਵਿੱਚ ਦੋ ਘੰਟੇ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਉਹ 15 ਤਰੀਕ ਯਾਨੀ...

International News

ਕੈਲੀਫੋਰਨੀਆ ‘ਚ ਭਾਰਤੀ ਮੂਲ ਦੇ ਪਰਿਵਾਰ ਦੀ ਸ਼ੱਕੀ ਮੌਤ, ਘਰ ‘ਚੋਂ ਮਿਲੀਆਂ ਪਤੀ, ਪਤਨੀ ਤੇ ਮਾਸੂਮ ਬੱਚਿਆਂ ਦੀਆਂ ਲਾਸ਼ਾਂ; ਪੁਲਿਸ ਕਰ ਰਹੀ ਜਾਂਚ

ਕੈਲੀਫੋਰਨੀਆ ਦੇ ਸੈਨ ਮਾਟੇਓ ਵਿੱਚ ਇੱਕ ਭਾਰਤੀ ਮੂਲ ਦਾ ਪਰਿਵਾਰ ਸ਼ੱਕੀ ਹਾਲਾਤਾਂ ਵਿੱਚ ਮ੍ਰਿਤਕ ਪਾਇਆ ਗਿਆ। ਮਰਨ ਵਾਲਿਆਂ ਵਿੱਚ ਕੇਰਲ ਦੇ ਇੱਕ ਪਰਿਵਾਰ ਦੇ ਚਾਰ ਸ਼ਾਮਲ ਹਨ। ਇਸ ਵਿੱਚ ਪਤੀ-ਪਤਨੀ...

Sports News

ਅੰਤਰਰਾਸ਼ਟਰੀ ਕ੍ਰਿਕੇਟ ‘ਚ ਇੱਕ ਮਹੀਨਾ ਵੀ ਨਹੀਂ ਕੱਟਿਆ, ਬਣ ਗਿਆ ICC ਪਲੇਅਰ ਆਫ ਦ ਮੰਥ, ਵੈਸਟ ਇੰਡੀਜ਼ ਬੌਲਰ ਦਾ ਅਨੋਖਾ ਰਿਕਾਰਡ

ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ICC) ਨੇ ਜਨਵਰੀ ਦੇ ਮਹੀਨੇ ਲਈ ‘ਪਲੇਅਰ ਆਫ ਦਿ ਮੰਥ’ ਦਾ ਐਲਾਨ ਕੀਤਾ ਹੈ। ਇਹ ਆਈਸੀਸੀ ਖਿਤਾਬ ਵੈਸਟਇੰਡੀਜ਼ ਦੇ ਸ਼ਮਰ ਜੋਸੇਫ ਨੇ ਜਿੱਤਿਆ ਹੈ।...

India News

ਜੇਕਰ ਕਿਸੇ ਨੇ ਗਲਤੀ ਨਾਲ ਫੋਨ ‘ਤੇ ਭੇਜ ਦਿੱਤੇ ਪੈਸੇ ਤਾਂ ਖੁਸ਼ ਨਾ ਹੋਵੋ, ਹੋ ਸਕਦਾ ਵੱਡਾ ਧੋਖਾ

ਦੁਨੀਆ ਭਰ ਦੇ ਲੋਕ ਆਨਲਾਈਨ ਘੁਟਾਲਿਆਂ ਤੋਂ ਪ੍ਰੇਸ਼ਾਨ ਹਨ ਅਤੇ ਧੋਖੇਬਾਜ਼ ਦਿਨ-ਬ-ਦਿਨ ਲੋਕਾਂ ਨੂੰ ਠੱਗਣ ਦੇ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ। ਜੇਕਰ ਕੋਈ ਗਲਤੀ ਨਾਲ ਤੁਹਾਡੇ ਬੈਂਕ ਖਾਤੇ...

India News

ਪੰਜਾਬ ‘ਚ ਭਲਕੇ 4 ਘੰਟੇ ਰੇਲਵੇ ਟ੍ਰੈਕ ਜਾਮ ਕਰਨਗੇ ਕਿਸਾਨ, ਲੋਕ ਸੋਚ ਸਮਝ ਕੇ ਨਿਕਲਣ ਘਰੋਂ

ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ ਹੈ। ਭਲਕੇ ਟ੍ਰੇਨ ‘ਚ ਸਫ਼ਰ ਕਰਨ ਵਾਲੇ ਸੋਚ ਸਮਝ ਕੇ ਘਰੋਂ ਨਿਕਲਣ। ਕਿਸਾਨਾਂ ਨੇ ਪੰਜਾਬ ‘ਚ ਵੀਰਵਾਰ ਨੂੰ ਰੇਲਵੇ ਟ੍ਰੈਕ ਜਾਮ ਕਰਨ ਦਾ ਐਲਾਨ ਕੀਤਾ...

Sports News

ਸੰਗ੍ਰਾਮ ਸਿੰਘ  6 ਸਾਲ  ਬਾਅਦ ਪ੍ਰੋ ਰੈਸਲਿੰਗ ਚੈਂਪੀਅਨਸ਼ਿਪ ‘ਚ ਕਰਨਗੇ ਵਾਪਸੀ

ਸਾਬਕਾ ਰਾਸ਼ਟਰਮੰਡਲ ਹੈਵੀਵੇਟ ਚੈਂਪੀਅਨ ਸੰਗ੍ਰਾਮ ਸਿੰਘ 6 ਸਾਲ ਬਾਅਦ ਵਾਪਸੀ ਕਰਦੇ ਹੋਏ 24 ਫਰਵਰੀ ਨੂੰ ਦੁਬਈ ‘ਚ ਹੋਣ ਵਾਲੇ ‘ਇੰਟਰਨੈਸ਼ਨਲ ਪ੍ਰੋ ਰੈਸਲਿੰਗ ਚੈਂਪੀਅਨਸ਼ਿਪ’...

India News

ਜਲੰਧਰ ‘ਚ ਗੈਂਗਸਟਰ ਲੰਡਾ ਹਰੀਕੇ ਬਣ ਕੇ ਸਨਅਤਕਾਰ ਤੋਂ 2 ਕਰੋੜ ਰੁਪਏ ਫਿਰੌਤੀ ਮੰਗਣ ਵਾਲਾ ਗ੍ਰਿਫ਼ਤਾਰ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਸਨਅਤਕਾਰ ਬਲਕਾਰ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ 4 ਫਰਵਰੀ ਨੂੰ ਫਿਰੌਤੀ ਦੀ ਕਾਲ ਆਈ ਸੀ।ਉਨ੍ਹਾਂ...

India News

ਸੰਤ ਸੀਚੇਵਾਲ ਨੇ ਰਾਜ ਸਭਾ ‘ਚ ਚੁੱਕਿਆ ਦਿਲ ਦੇ ਰੁਕਣ ਕਾਰਨ ਹੋਣ ਵਾਲੀਆਂ ਮੌਤਾਂ ਦਾ ਮੁੱਦਾ

ਕੇਂਦਰ ਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਾਰਲੀਮੈਂਟ ਦੇ ਆਖਰੀ ਸ਼ੈਸ਼ਨ ਦੌਰਾਨ ਉਠੇ ਮੁੱਦੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ...

Video