Author - RadioSpice

India News

ਸਫ਼ਰ-ਏ-ਸ਼ਹਾਦਤ : ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ

ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਅਪਣੇ ਕੋਲੋਂ ਵੱਡਾ ਧਨ ਖ਼ਰਚ...

India News

WhatsApp ਯੂਜ਼ਰਜ਼ ਲਈ ਖੁਸ਼ਖਬਰੀ, ਹੁਣ ਡੈਸਕਟਾਪ ‘ਚ ਵੀ ਕੰਮ ਕਰੇਗਾ ਇਹ ਖਾਸ ਫੀਚਰ; ਇੱਥੇ ਪੜ੍ਹੋ ਡਿਟੇਲ

ਭਾਰਤ ‘ਚ ਵ੍ਹਟਸਐਪ ਦੇ ਲੱਖਾਂ ਯੂਜ਼ਰਜ਼ ਹਨ, ਜੋ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਸ ਦੀ ਵਰਤੋਂ ਵੱਖਰੇ ਤਰੀਕੇ ਨਾਲ ਕਰਦੇ ਹਨ। ਕੰਪਨੀ ਆਪਣੇ ਗਾਹਕਾਂ ਨੂੰ ਵਧੀਆ ਅਨੁਭਵ ਦੇਣ ਲਈ ਨਵੇਂ ਫੀਚਰਜ਼...

India News

ਮਥੁਰਾ-ਵਰਿੰਦਾਵਨ ਤੋਂ ਵਾਪਸੀ ਵੇਲੇ ਪੰਜਾਬੀਆਂ ਦੀ ਮਿੰਨੀ ਬੱਸ ਹੋਈ ਦਰਦਨਾਕ ਹਾਦਸੇ ਦਾ ਸ਼ਿਕਾਰ, 2 ਔਰਤਾਂ ਦੀ ਮੌਤ; ਕਈ ਲੋਕ ਜ਼ਖ਼ਮੀ

ਸੰਘਣੀ ਧੁੰਦ ‘ਚ ਐਕਸਪ੍ਰੈਸ ਵੇਅ ‘ਤੇ ਬਾਰਾਗਾਂਵ ਨੇੜੇ ਇਕ ਮਿੰਨੀ ਬੱਸ (ਟਰੈਵਲਰ) ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਪੰਜਾਬ ਦੀਆਂ ਦੋ ਔਰਤਾਂ ਦੀ ਮੌਤ ਹੋ ਗਈ ਹੈ ਜਦਕਿ...

India News

ਸੀਐਮ ਭਗਵੰਤ ਮਾਨ ਪਰਿਵਾਰ ਸਮੇਤ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ

ਮੁੱਖ ਮੰਤਰੀ ਭਗਵੰਤ ਮਾਨ (CM Bhagwant Maan) ਅੱਜ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਚਲ ਰਹੀ ਕਥਾ ਤੇ ਅਰਦਾਸ ਵਿੱਚ...

Sports News

ਦੱਖਣੀ ਅਫਰੀਕਾ ਦੇ ਨਾਮ ਰਿਹਾ ਪਹਿਲਾ ਦਿਨ, 208/8 ‘ਤੇ ਪਹੁੰਚੀ ਟੀਮ ਇੰਡੀਆ; ਅਖੀਰ ‘ਚ ਮੀਂਹ ਨੇ ਖਰਾਬ ਕੀਤਾ ਖੇਡ

 ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ 26 ਦਸੰਬਰ ਯਾਨੀ ਅੱਜ ਤੋਂ ਸ਼ੁਰੂ ਹੋ ਰਹੀ ਹੈ। ਪਹਿਲੇ ਮੈਚ ਦੇ ਪਹਿਲੇ ਹੀ ਦਿਨ ਮੇਜ਼ਬਾਨ ਦੱਖਣੀ ਅਫਰੀਕਾ ਦੀ ਟੀਮ ਭਾਰਤ...

Local News

ਨਿਊਜ਼ੀਲੈਂਡ ਦੀ ਧਰਤੀ ‘ਤੇ ਪਹਿਲਾ ਧਾਰਮਕ ਬਗ਼ੀਚਾ ਜਿਸ ’ਚ ਬਾਬੇ ਨਾਨਕ ਦੀ ਯਾਦਗਾਰ ਬਣਾਈ ਗਈ

ਲਾਹੌਰ ਸ਼ਹਿਰ ਵਿਚ ਵਸਦੇ ਲੋਕਾਂ ਦੀ ਸ੍ਰੀ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਤੀ ਕਿੰਨੀ ਸ਼ਰਧਾ ਹੋਵੇਗੀ, ਉਸ ਦੇ ਪ੍ਰਤੱਖ ਦਰਸ਼ਨ ਲਾਹੌਰੀ ਬੀਬੀ ਰਾਹੀਂ ਨਿਊਜ਼ੀਲੈਂਡ ਵਿਚ ਵੀ ਕੀਤੇ ਜਾ ਸਕਦੇ ਹਨ।...

Global News

ਫਰਾਂਸ ‘ਚ ਰੋਕੀ ਗਈ ਫਲਾਈਟ ਨੇ 4 ਦਿਨ ਬਾਅਦ ਭਾਰਤ ਲਈ ਭਰੀ ਉਡਾਣ, ਮਨੁੱਖੀ ਤਸਕਰੀ ਦੇ ਸ਼ੱਕ ‘ਚ ਰੋਕੀ ਗਈ ਸੀ ਫਲਾਈਟ

ਫਰਾਂਸ ‘ਚ ਮਨੁੱਖੀ ਤਸਕਰੀ ਦੇ ਸ਼ੱਕ ‘ਚ ਚਾਰ ਦਿਨਾਂ ਲਈ ਰੋਕਿਆ ਗਿਆ ਜਹਾਜ਼ 276 ਯਾਤਰੀਆਂ ਨੂੰ ਲੈ ਕੇ ਮੁੰਬਈ ਪਹੁੰਚ ਗਿਆ ਹੈ। ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ...

India News

ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ’ਤੇ ਸਲਾਟ ਮਿਲਣ ਦੇ ਬਾਵਜੂਦ, ਉਡਾਣਾਂ ਸ਼ੁਰੂ ਨਾ ਕਰਨ ’ਤੇ ਪੰਜ ਜਹਾਜ਼ ਕੰਪਨੀਆਂ ਨੂੰ ਨੋਟਿਸ

ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ’ਤੇ ਸਲਾਟ ਮਿਲਣ ਦੇ ਬਾਵਜੂਦ ਪੰਜ ਜਹਾਜ਼ ਕੰਪਨੀਆਂ ਵੱਲੋਂ ਹਾਲੇ ਤੱਕ ਉਡਾਣਾਂ ਸ਼ੁਰੂ ਨਹੀਂ ਕੀਤੀਆਂ ਗਈਆਂ। ਇਨ੍ਹਾਂ ਕੰਪਨੀਆਂ ਨੂੰ ਕੁੱਲ 9...

India News

ਹੈਕਰਾਂ ਦਾ ਨਵਾਂ ਜਾਲ, ਬਿਨਾਂ OTP ਦੇ ਵੀ ਖਾਲੀ ਹੋ ਸਕਦਾ ਤੁਹਾਡਾ ਬੈਂਕ ਖਾਤਾ! ਜਾਣੋ ਕਿਵੇਂ

ਸਾਈਬਰ ਮਾਹਿਰ ਹਮੇਸ਼ਾ ਲੋਕਾਂ ਨੂੰ OTP ਕਿਸੇ ਨਾਲ ਸਾਂਝਾ ਨਾ ਕਰਨ ਦੀ ਸਲਾਹ ਦਿੰਦੇ ਹਨ। ਦਰਅਸਲ, ਹੈਕਰ OTP ਰਾਹੀਂ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਦਿੰਦੇ ਹਨ। ਪਰ ਹੈਕਰਾਂ ਨੇ ਇੱਕ ਨਵਾਂ ਜਾਲ...

India News

ਸਫ਼ਰ-ਏ-ਸ਼ਹਾਦਤ: ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ

ਸਿੱਖ ਧਰਮ ਦੇ ਇਤਿਹਾਸ ਦੇ ਰੂਬਰੂ ਹੁੰਦਿਆਂ ਹੀ ਸ਼ਹਾਦਤਾਂ ਦੀ ਇੱਕ ਲੰਮੀ ਲੜੀ ਸਾਡੇ ਸਾਹਮਣੇ ਸਾਕਾਰ ਹੋ ਜਾਂਦੀ ਹੈ। ਜਿਸ ਵਿੱਚ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ...

Video