Local News

ਆਕਲੈਂਡ ਵਾਸੀਆਂ ਨੂੰ ਆਪਣੇ ਘਰੈਲੂ ਸਮਾਨ ਦਾ ਖਿਆਲ ਰੱਖਣ ਦੇ ਦਿਸ਼ਾ-ਨਿਰਦੇਸ਼ ਜਾਰੀ

ਆਕਲੈਂਡ ਵਾਸੀਆਂ ਨੂੰ ਹੋਣ ਜਾ ਰਹੀ ਭਾਰੀ ਬਾਰਿਸ਼ ਤੇ ਸਾਹਮਣਾ ਕਰਨਾ ਪੈ ਸਕਦਾ ਤੂਫਾਨੀ ਮੌਸਮ ਦਾ। ਆਕਲੈਂਡ ਵਾਸੀਆਂ ਨੂੰ ਅੱਜ ਸ਼ਾਮ ਭਾਰੀ ਬਾਰਿਸ਼ ਤੇ ਖਰਾਬ ਮੌਸਮ ਦਾ ਸਾਹਮਣਾ ਕਰਨਾ ਪਏਗਾ।

ਜਿਆਦਾ ਨੁਕਸਾਨ ਨਾ ਹੋਏ, ਇਸ ਲਈ ਆਪਣੇ ਘਰੇਲੂ ਸਮਾਨ ਨੂੰ ਸੁਰੱਖਿਅਤ ਥਾਵਾਂ ‘ਤੇ ਰੱਖਣ ਲਈ ਕਿਹਾ ਗਿਆ ਹੈ। ਗਟਰ ਤੇ ਡਰੈਨ ਪਾਈਪਾਂ ਨੂੰ ਸਾਫ ਕਰਕੇ ਰੱਖਿਆ ਜਾਏ ਤਾਂ ਜੋ ਬਾਰਿਸ਼ ਦਾ ਪਾਣੀ ਓਵਰਫਲੋ ਨਾ ਹੋਏ।

ਵਧੇਰੇ ਜਾਣਕਾਰੀ ਲਈ ਮੈੱਟ ਸਰਵਿਸ ਰਡਾਰ ਦੇ ਇਸ ਲੰਿਕ ‘ਤੇ ਅਪਡੇਟ ਲਗਾਤਾਰ ਹਾਸਿਲ ਕੀਤੀ ਜਾਏ। ਮੈਟਸਰਵਿਸ ਅਨੁਸਾਰ ਫੀਜੀ ਨਜਦੀਕ ਇੱਕ ਲੋਅ ਪ੍ਰੈਸ਼ਰ ਸਿਸਟਮ ਸਾਈਕਲੋਨ ਵਿੱਚ ਤਬਦੀਲ ਹੋ ਰਿਹਾ ਹੈ ਤੇ ਉਸ ‘ਤੇ ਵੀ ਨਿਗਾਹ ਰੱਖੀ ਜਾ ਰਹੀ ਹੈ।

Video