Author - RadioSpice

India News

ਦੀਵਾਲੀ ‘ਤੇ ਮਿਲੇਗਾ ਸਿੱਧੂ ਮੂਸੇਵਾਲਾ ਦੇ ਫੈਨਜ਼ ਨੂੰ ਵੱਡਾ ਤੋਹਫਾ, ਮਾਂ ਚਰਨ ਕੌਰ ਨੇ ਕੀਤਾ ਨਵੇਂ ਗਾਣੇ ਦੀ ਰਿਲੀਜ਼ ਡੇਟ ਦਾ ਐਲਾਨ

ਪੰਜਾਬੀ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਡੇਢ ਸਾਲ ਹੋ ਚੁੱਕਿਆ ਹੈ, ਪਰ ਉਹ ਆਪਣੇ ਗੀਤਾਂ ਰਾਹੀਂ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ‘ਚ ਜ਼ਿੰਦਾ ਹੈ। ਸਿੱਧੂ ਮੂਸੇਵਾਲਾ...

Global News India News

ਪੰਜਾਬ ‘ਚ ਅੱਜ ਤੋਂ ਸਰਕਾਰੀ ਬੱਸਾਂ ਦੀ ਹੜਤਾਲ, ਤਿਉਹਾਰ ਤੋਂ ਪਹਿਲਾਂ ਵਧਣਗੀਆਂ ਯਾਤਰੀਆਂ ਦੀਆਂ ਮੁਸ਼ਕਲਾਂ

ਵੀਰਵਾਰ ਤੋਂ ਪੰਜਾਬ ਸਰਕਾਰ ਦੀਆਂ ਬੱਸਾਂ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਸੂਬੇ ਵਿੱਚ ਸਰਕਾਰੀ ਬੱਸਾਂ ਹੜਤਾਲ ਕਾਰਨ...

India News

ਕਿਹੜੀ ਫਸਲ ਤੋਂ ਹੁੰਦੀ ਸਭ ਤੋਂ ਵੱਧ ਪਰਾਲੀ? ਜਾਣੋ ਆਪਣੇ ਸਵਾਲ ਦਾ ਜਵਾਬ

ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸ ਦੌਰਾਨ ਦਿੱਲੀ ਸਮੇਤ ਕਈ ਰਾਜਾਂ ਵਿੱਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਵੱਧ ਜਾਂਦੀ ਹੈ। ਜਿਸ ਦਾ ਕਾਰਨ ਫੈਕਟਰੀਆਂ ਅਤੇ ਵਾਹਨਾਂ ਵਿੱਚੋਂ ਨਿਕਲ ਵਾਲਾ ਧੂੰਆਂ ਹੈ। ਪਰ...

International News

OpenAI ਨੇ ਲਾਂਚ ਕੀਤਾ GPT-4 ਟਰਬੋ ਮਾਡਲ, ਜਾਣੋ ਇਸਦੀ ਖਾਸੀਅਤ?

OpenAI DevDay ਇਵੈਂਟ ਵਿੱਚ ਕੰਪਨੀ ਦੇ ਸੀਈਓ ਸੈਮ ਓਲਟਮੈਨ ਨੇ ਇੱਕ ਨਵਾਂ GPT-4 ਟਰਬੋ ਮਾਡਲ ਲਾਂਚ ਕੀਤਾ ਜੋ ਮੌਜੂਦਾ GPT-4 ਮਾਡਲ ਨਾਲੋਂ ਵਧੇਰੇ ਕੁਸ਼ਲ ਅਤੇ ਸਸਤਾ ਹੈ। ਨਵਾਂ ਟਰਬੋ ਮਾਡਲ 1...

International News

ਇੰਡੋਨੇਸ਼ੀਆ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, 6.9 ਤੀਬਰਤਾ ਨਾਲ ਕੰਬੀ ਸੌਮਲਾਕੀ ਸ਼ਹਿਰ ਦੀ ਧਰਤੀ

ਇੰਡੋਨੇਸ਼ੀਆ ਦੇ ਬਾਂਦਾ ਸਾਗਰ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। USGS ਨੇ ਕਿਹਾ ਹੈ ਕਿ ਭੂਚਾਲ ਦੀ ਤੀਬਰਤਾ 6.9 ਦਰਜ ਕੀਤੀ ਗਈ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ...

International News

ਧੋਖਾਧੜੀ ਮਾਮਲੇ ’ਚ ਗਵਾਹੀ ਦੌਰਾਨ ਜੱਜ ਨਾਲ ਭਿੜੇ ਡੋਨਾਲਡ ਟਰੰਪ, ਲਗਾਇਆ ਪੱਖਪਾਤ ਦਾ ਦੋਸ਼

ਧੋਖਾਧੜੀ ਮਾਮਲੇ ’ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਗਵਾਹੀ ਦੇਣ ਸੋਮਵਾਰ ਨੂੰ ਨਿਊਯਾਰਕ ਕੋਰਟ ’ਚ ਪੇਸ਼ ਹੋਏ। ਇਸ ਦੌਰਾਨ ਕੋਰਟ ’ਚ ਟਰੰਪ ਦੀ ਜੱਜ ਨਾਲ ਝੜਪ ਹੋ ਗਈ। ਗਵਾਹੀ ਦੇਣ...

India News

ਕਿਸਾਨਾਂ ਲਈ ਮਿਸਾਲ ਬਣਿਆ ਜਲੰਧਰ ਦਾ ਗੁਰਭੇਜ ਸਿੰਘ, 15 ਸਾਲਾਂ ਤੋਂ ਨਹੀਂ ਸਾੜੀ ਪਰਾਲੀ

ਪਰਾਲੀ ਪ੍ਰਬੰਧਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਉਸ ਦੇ ਨਾਲ ਹੀ ਫਸਲਾਂ ਦੀ ਪੈਦਾਵਾਰ ’ਚ ਵੀ ਵਾਧਾ ਹੁੰਦਾ ਹੈ। ਇਸ ਦੇ ਉਲਟ ਖੇਤਾਂ ’ਚ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ...

International News

Israel Hamas War: ਫਿਲਸਤੀਨੀ ਕਰਮਚਾਰੀਆਂ ਦੀ ਥਾਂ 1 ਲੱਖ ਭਾਰਤੀ ਕਾਮਿਆਂ ਨੂੰ ਕੰਮ ਦੇਵੇਗਾ ਇਜ਼ਰਾਈਲ, ਸਰਕਾਰ ਤੋਂ ਮੰਗੀ ਇਜਾਜ਼ਤ

ਹਾਲ ਹੀ ਵਿੱਚ ਇਜ਼ਰਾਈਲ ਵਿੱਚ ਹਜ਼ਾਰਾਂ ਫਲਸਤੀਨੀ ਕਾਮਿਆਂ ਲਈ ਵਰਕ ਪਰਮਿਟ ਰੱਦ ਕੀਤੇ ਜਾਣ ਦੇ ਵਿਚਕਾਰ, ਇਜ਼ਰਾਈਲ ਦੇ ਨਿਰਮਾਣ ਖੇਤਰ ਨੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਕਾਮਿਆਂ ਦੀ ਭਰਤੀ ਦਾ...

India News

ਪਟਾਕਿਆਂ ‘ਤੇ ਸੁਪਰੀਮ ਕੋਰਟ ਨੇ ਕਿਹਾ- ਪੂਰੇ ਦੇਸ਼ ‘ਚ ਲਾਈ ਜਾਵੇ ਪਾਬੰਦੀ, ਸਾਡਾ ਹੁਕਮ ਸਿਰਫ਼ ਦਿੱਲੀ-ਐਨਸੀਆਰ ਤੱਕ ਸੀਮਤ ਨਹੀਂ

ਪਟਾਕਿਆਂ ‘ਤੇ ਪਾਬੰਦੀ ਲਗਾਉਣ ਦੇ ਮਾਮਲੇ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਵੱਲੋਂ ਦਿੱਤੇ ਗਏ ਪਿਛਲੇ ਹੁਕਮ ਸਿਰਫ਼ ਦਿੱਲੀ ਲਈ ਨਹੀਂ ਸਨ। ਪਟਾਕਿਆਂ ‘ਤੇ...

India News

ਸੁਖਬੀਰ ਬਾਦਲ ਨੇ ਅਕਾਲੀ ਦਲ ‘ਚ ਕੀਤੀਆਂ ਨਵੀਆਂ ਨਿਯੁਕਤੀਆਂ, ਮੁੱਖ ਬੁਲਾਰੇ ਡਾ. ਚੀਮਾ ਨੇ ਸਾਂਝੀ ਕੀਤੀ ਜਾਣਕਾਰੀ

ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ‘ਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਸਾਂਝੀ ਕੀਤੀ ਹੈ। ਸੁਰਜੀਤ ਸਿੰਘ...

Video