Author - RadioSpice

India News

ਦਿਲਜੀਤ ਦੋਸਾਂਝ ਟਵਿੱਟਰ ਲੋਗੋ ‘ਡੌਗੀ’ ਤੇ ਕਮੈਂਟ ਕਰ ਬੋਲੇ- ਆ ਬਣੀ ਅਸਲੀ ਗੱਲ, ਕੰਗਨਾ ਰਣੌਤ ਵੱਲ ਕੀਤਾ ਇਸ਼ਾਰਾ!

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਗੀਤਾਂ ਅਤੇ ਅਦਾਕਾਰੀ ਦੇ ਨਾਲ-ਨਾਲ ਕੰਗਨਾ ਰਣੌਤ ਨਾਲ ਵਿਵਾਦਾਂ ਵਿੱਚ ਵੀ ਰਹਿ ਚੁੱਕੇ ਹਨ। ਹਾਲਾਂਕਿ ਕਲਾਕਾਰ ਆਪਣੀ ਸਮਝਦਾਰੀ ਨਾਲ ਹਰ ਵਿਵਾਦ ਚੋਂ ਬਾਹਰ...

Global News Local News

ਆਕਲੈਂਡ ਫਲੈਟ ਬੁਸ਼ ਵਿਖੇ ਬੱਸ ਦਾ ਦਰਵਾਜ਼ਾ ਜਾਮ ਹੋਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਦਾਦੀ ਅਤੇ ਬੱਚਾ

ਇੱਕ ਬੱਸ ਡਰਾਈਵਰ ਨੂੰ ਹੇਠਾਂ ਖੜ੍ਹਾ ਕਰ ਲਿਆ ਗਿਆ ਹੈ ਅਤੇ ਇੱਕ ਦਾਦੀ ਅਤੇ ਛੋਟੇ ਬੱਚੇ ਦੇ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ ਜਦੋਂ ਉਹ ਵਾਹਨ ਦੇ ਬੰਦ ਦਰਵਾਜ਼ੇ ਵਿੱਚ ਜਾਮ...

Global News India News

ਜੈ ਇੰਦਰ ਕੌਰ ਦੀ ਅਗਵਾਈ ‘ਚ ਕਿਸਾਨਾਂ ਨੇ ਪਟਿਆਲਾ ਵਿੱਚ CM ਦੇ ਸਮਾਗਮ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ –  ਭਾਰਤੀ ਜਨਤਾ ਪਾਰਟੀ ਪੰਜਾਬ ਦੀ ਮੀਤ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੇ ਅੱਜ ਪਟਿਆਲਾ ਦੇ ਪੋਲੋ ਗਰਾਊਂਡ ਦੇ ਬਾਹਰ ਮੁੱਖ...

India News

ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ, ਹਰ ਸਾਲ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਹੁੰਦੇ ਹਨ ਨਤਮਸਤਕ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਪਵਿੱਤਰ ਯਾਤਰਾ 20 ਮਈ ਤੋਂ ਸ਼ੁਰੂ ਹੋ ਰਹੀ ਹੈ। ਇਹ ਜਾਣਕਾਰੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ...

International News

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ‘ਤੇ ਪਤਨੀ ਦਾ ਪੱਖ ਲੈਣ ਦਾ ਦੋਸ਼, ਵਿਰੋਧੀ ਧਿਰ ਨੇ ਸੁਤੰਤਰ ਜਾਂਚ ਦੀ ਕੀਤੀ ਮੰਗ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ‘ਤੇ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਨੂੰ ਸਰਕਾਰ ਦੀ ਹਾਲੀਆ ਬਜਟ ਨੀਤੀ ਤੋਂ ਵਪਾਰਕ ਲਾਭ ਮਿਲ ਸਕਦਾ ਹੈ। ਇੰਫੋਸਿਸ ਦੇ...

India News

ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਕਾਂਗਰਸ ਨੇ ਪਾਰਟੀ ’ਚੋਂ ਕੱਢਿਆ, AAP ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਤੇਜ਼

ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਵਿਚਾਲੇ ਕਾਂਗਰਸ ਨੇ ਆਪਣੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ। ਪੰਜਾਬ ਕਾਂਗਰਸ ਦੇ ਕੇਂਦਰੀ ਇੰਚਾਰਜ...

Sports News

Kim Cotton ਨੇ ਰਚਿਆ ਇਤਿਹਾਸ, ਪੁਰਸ਼ ਟੀ-20 ਕ੍ਰਿਕਟ ‘ਚ ਇਹ ਕਾਰਨਾਮਾ ਕਰਨ ਵਾਲੀ ਬਣੀ ਪਹਿਲੀ ਮਹਿਲਾ ਅੰਪਾਇਰ

ਨਿਊਜ਼ੀਲੈਂਡ ਦੀ ਕਿਮ ਕਾਟਨ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਵਿਚਾਲੇ ਖੇਡੇ ਗਏ ਦੂਜੇ ਟੀ-20 ਇੰਟਰਨੈਸ਼ਨਲ ‘ਚ ਅੰਪਾਇਰਿੰਗ ਕਰ ਕੇ ਇਤਿਹਾਸ ਰਚ ਦਿੱਤਾ। ਕਾਟਨ ਦੋ ਪੁਰਸ਼ ਫੁੱਲ...

Global News India News

ਸੁਖਪਾਲ ਖਹਿਰਾ ਦੀ CM ਭਗਵੰਤ ਮਾਨ ਨੂੰ ਵੰਗਾਰ! ਨਸ਼ਾ ਤਸਕਰਾਂ ਬਾਰੇ 3 ਰਿਪੋਰਟਾਂ ਮਿਲ ਗਈਆਂ ਤਾਂ ਜਲਦ ਕਰੋ ਸਖਤ ਕਾਰਵਾਈ

ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ CM ਭਗਵੰਤ ਮਾਨ ਨੂੰ ਨਸ਼ਾ ਤਸਕਰਾਂ ਖਿਲਾਫ ਜਲਦ ਕਾਰਵਾਈ ਲਈ ਵੰਗਾਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਕੋਲ ਜੇਕਰ ਤਿੰਨ ਰਿਪੋਰਟਾਂ...

Global News International News

TikTok ‘ਤੇ ਆਸਟ੍ਰੇਲੀਆ ‘ਚ ਵੀ ਲੱਗੀ ਪਾਬੰਦੀ, ਸੁਰੱਖਿਆ ਲਈ ਦੱਸਿਆ ਗੰਭੀਰ ਖ਼ਤਰਾ

ਆਸਟ੍ਰੇਲੀਆ ਵਿੱਚ ਵੀ ਸਰਕਾਰੀ ਡਿਵਾਈਸਾਂ ‘ਤੇ ਚੀਨੀ ਸ਼ਾਰਟ ਵੀਡੀਓ ਐਪ ਟਿਕਟੋਕ (Tiktok Ban) ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ...

Global News India News

ਅੰਮ੍ਰਿਤਸਰ ‘ਚ ਭਿਆਨਕ ਹਾਦਸਾ, ਕੋਠੀ ‘ਚ ਲੱਗੀ ਅੱਗ, ਤਿੰਨ ਲੋਕ ਸੜ ਕੇ ਮਰੇ, ਚਾਰ ਗੰਭੀਰ ਜ਼ਖ਼ਮੀ

ਅੰਮ੍ਰਿਤਸਰ ‘ਚ ਰੋਜ਼ ਐਨਕਲੇਵ ਸਥਿਤ ਇੱਕ ਘਰ ‘ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ 3 ਲੋਕਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ, ਜਦਕਿ 4 ਲੋਕ ਬੁਰੀ ਤਰ੍ਹਾਂ ਝੁਲਸ ਗਏ।...

Video