International News

International News

ਪੰਜਾਬ ਦੇ ਕਈ ਗੈਂਗਸਟਰ ਦੇ ਟਿਕਾਣਿਆਂ ‘ਤੇ ਐਨਆਈਏ ਦੀ ਰੇਡ, ਬਠਿੰਡਾ, ਮੋਗਾ ਤੇ ਮੁਕਤਸਰ ‘ਚ ਛਾਪੇ

ਬਠਿੰਡਾ ਵਿੱਚ ਕੌਮੀ ਜਾਂਚ ਏਜੰਸੀ ਐਨਆਈਏ ਨੇ ਰੇਡ ਮਾਰੀ ਹੈ। ਐਨਆਈਏ ਦੀ ਟੀਮ ਬਠਿੰਡਾ ਦੇ ਪਿੰਡ ਮਛਾਣਾ ਵਿੱਚ ਗੈਂਗਸਟਰ ਰੰਮੀ ਮਸਾਣਾ ਦੇ ਘਰ ਪਹੁੰਚੀ ਹੈ। ਗੈਂਗਸਟਰ ਰੰਮੀ ਮਛਾਣਾ ਬਠਿੰਡਾ ਜੇਲ੍ਹ...

International News

Turkey-Syria Earthquake: ਤੁਰਕੀ-ਸੀਰੀਆ ‘ਚ 14 ਦਿਨਾਂ ਬਾਅਦ ਫਿਰ ਆਇਆ ਵੱਡਾ ਭੂਚਾਲ, 3 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖਮੀ

Turkey-Syria Earthquake : ਤੁਰਕੀ ਅਤੇ ਸੀਰੀਆ ਦੀ ਧਰਤੀ ਇੱਕ ਵਾਰ ਫਿਰ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਈ। ਤੁਰਕੀ ‘ਚ ਸੋਮਵਾਰ (20 ਫਰਵਰੀ) ਨੂੰ 14 ਦਿਨਾਂ ਬਾਅਦ ਇਕ ਵਾਰ ਫਿਰ ਭੂਚਾਲ...

International News

Pakistan: ਪਾਕਿਸਤਾਨ ‘ਚ ਭਿਆਨਕ ਸੜਕ ਹਾਦਸਾ, ਬੱਸ ਖੱਡ ‘ਚ ਡਿੱਗਣ ਕਾਰਨ 12 ਲੋਕਾਂ ਦੀ ਮੌਤ

ਚਕਵਾਲ- ਪਾਕਿਸਤਾਨ ‘ਚ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਐਤਵਾਰ ਨੂੰ ਪਾਕਿਸਤਾਨ ਦੇ ਚਕਵਾਲ ਰੋਡ ਐਕਸੀਡੈਂਟ ਜ਼ਿਲ੍ਹੇ ਵਿੱਚ ਇੱਕ ਬੱਸ ਖੱਡ ਵਿੱਚ ਡਿੱਗ ਗਈ। ਬੱਸ ਖੱਡ ‘ਚ...

International News

ਪਾਕਿਸਤਾਨ ਵਿਚ ਉਠੀ ਮਨਮੋਹਨ ਸਿੰਘ ਵਰਗੀ ਕਿਸੇ ਸ਼ਖਸੀਅਤ ਨੂੰ ਅੱਗੇ ਕਰਨ ਦੀ ਮੰਗ

ਪਾਕਿਸਤਾਨ (Pakistan Economic Crisis) ਪਿਛਲੇ ਕੁਝ ਹਫ਼ਤਿਆਂ ਤੋਂ ਵੱਡੇ ਆਰਥਿਕ ਸੰਕਟ (crisis economic) ਦਾ ਸਾਹਮਣਾ ਕਰ ਰਿਹਾ ਹੈ। ਆਟਾ, ਦਾਲਾਂ, ਤੇਲ ਅਤੇ ਗੈਸ ਦੀਆਂ ਕੀਮਤਾਂ ਅਸਮਾਨ ਛੂਹ...

International News

ਕਾਂਗਰਸ ਲੀਡਰਸ਼ਿਪ ਕਦੇ ਵੀ ਸਬਕ ਨਹੀਂ ਸਿੱਖੇਗੀ: ਅਮਰਿੰਦਰ

ਪੰਜਾਬ ਅਸੈਂਬਲੀ ਚੋਣਾਂ ਵਿੱਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ ਚਾਰ ਸਾਲਾਂ ਦੀ ਸਰਕਾਰ ਖ਼ਿਲਾਫ਼ ਉੱਠੀ ਸੱਤਾ ਵਿਰੋਧੀ ਲਹਿਰ ਸਿਰ ਠੀਕਰਾ ਭੰਨਣ ਦੇ ਲਾਏ ਜਾ ਰਹੇ...

International News

ਹਰੇਕ ਭਾਰਤੀ ਨਾਗਰਿਕ ਸਿਰ 1.09 ਲੱਖ ਰੁਪਏ ਦਾ ਕਰਜ਼ਾ: ਕਾਂਗਰਸ

► 2014 ਦੇ ਮੁਕਾਬਲੇ ਅੰਕੜਾ ਢਾਈ 2014 ਤੱਕ ਭਾਰਤ ਸਰਕਾਰ ਸਿਰ ਗੁਣਾ ਵੱਧ ਹੋਣ ਦਾ ਦਾਅਵਾ ਨਵੀਂ ਦਿੱਲੀ: ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਹਰੇਕ ਭਾਰਤੀ ਨਾਗਰਿਕ ਸਿਰ ਇਸ ਵੇਲੇ 1.09 ਲੱਖ ਰੁਪਏ...

International News

ਪਾਕਿ ‘ਚ ਵਿਆਹੁਤਾ ਹਿੰਦੂ ਲੜਕੀ ਨੂੰ ਅਗਵਾ ਕਰਕੇ ਜਬਰ ਜਨਾਹ

ਕਰਾਚੀ: ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਤੋਂ ਅਗਵਾ ਕੀਤੀ ਇੱਕ ਵਿਆਹੁਤਾ ਹਿੰਦੂ ਲੜਕੀ ਨੇ ਦੱਸਿਆ ਕਿ ਅਗਵਾਕਾਰਾਂ ਨੇ ਉਸ ਨੂੰ ਇਸਲਾਮ ਕਬੂਲ ਕਰਨ ਲਈ ਧਮਕਾਇਆ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ...

International News

ਕੀਵ ‘ਚ ਹੈਲੀਕਾਪਟਰ ਡਿੱਗਿਆ, ਗ੍ਰਹਿ ਮੰਤਰੀ ਸਣੇ 18 ਹਲਾਕ

ਹਾਦਸੇ ‘ਚ ਤਿੰਨ ਬੱਚੇ ਵੀ ਮਾਰੇ ਗਏ; ਵਿਸ਼ਵ ਆਰਥਿਕ ਫੋਰਮ ‘ਚ ਮੌਨ ਰੱਖ ਕੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ।ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰਵਾਰ ਪੈਂਦੇ ਇਲਾਕੇ ਬੋਵੇਰੀ...

International News

ਵਧ ਰਹੀ ਆਰਥਿਕ ਨਾ-ਬਰਾਬਰੀ, ਭਾਰਤ ਦੇ 1 ਫੀਸਦੀ ਅਮੀਰਾਂ ਕੋਲ 40 ਫੀਸਦੀ ਪੈਸਾ!

ਕੌਮਾਂਤਰੀ ਸੰਸਥਾ ਔਕਸਫੈਮ ਦੀ ਹਾਲੀਆ ਰਿਪੋਰਟ ਅਨੁਸਾਰ 2020 ਤੋਂ ਸਾਰੀ ਦੁਨੀਆ ਵਿਚ ਕਮਾਈ ਗਈ ਦੌਲਤ (12 ਟ੍ਰਿਲੀਅਨ ਡਾਲਰ) ਦਾ ਦੋ-ਤਿਹਾਈ ਹਿੱਸਾ ਸਿਖ਼ਰਲੇ ਇਕ ਫ਼ੀਸਦੀ ਅਮੀਰਾਂ ਕੋਲ ਗਿਆ। ਇਸ ਦੇ...

International News

ਆਸਟਰੇਲਿਆਈ ਪਿਜ਼ਾ ਕੰਪਨੀ ਨੂੰ 53 ਹਜ਼ਾਰ ਡਾਲਰ ਦਾ ਹਰਜਾਨਾ

► ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨਾਲ ਨਸਲੀ ਵਿਤਕਰੇ ਦਾ ਦੋਸ਼ਮੈਲਬਰਨ, 10 ਜਨਵਰੀ ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨਾਲ ਨਸਲੀ ਵਿਤਕਰਾ ਕਰਨ ਦੇ ਮਾਮਲੇ ਵਿੱਚ ਇੱਥੋਂ ਦੀ ਇੱਕ ਪਿਜ਼ਾ ਕੰਪਨੀ ਨੂੰ...

Video