India News

India News

ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਗੈਸ ਲੀਕ, 11 ਲੋਕਾਂ ਦੀ ਮੌਤ, NDRF ਟੀਮ ਪੁੱਜੀ, ਇਲਾਕਾ ਸੀਲ

ਸ਼ਹਿਰ ਦੇ ਗਿਆਸਪੁਰਾ ਇਲਾਕੇ ‘ਚ ਸੂਆ ਰੋਡ ‘ਤੇ ਗੈਸ ਲੀਕ ਹੋਣ ਕਾਰਨ ਕੁੱਲ 11 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।ਜਿਨ੍ਹਾਂ ਵਿੱਚ 5 ਔਰਤਾਂ, 6 ਮਰਦ ਹਨ, ਜਿਨ੍ਹਾਂ ਵਿੱਚ 10 ਸਾਲ ਅਤੇ...

India News

PM ਮੋਦੀ ਅੱਜ 100ਵੀਂ ਵਾਰ ਕਰਨਗੇ ‘ਮਨ ਕੀ ਬਾਤ’, UN ਹੈੱਡਕੁਆਰਟਰ ‘ਚ ਵੀ ਹੋਵੇਗਾ ਲਾਈਵ ਟੈਲੀਕਾਸਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਇਸ ਐਪੀਸੋਡ ਨੂੰ ਟੀਵੀ ਚੈਨਲਾਂ, ਪ੍ਰਾਈਵੇਟ ਰੇਡੀਓ ਸਟੇਸ਼ਨਾਂ ਅਤੇ...

India News

ਪਰਾਲੀ ਸਾੜਨ ’ਤੇ ਦੇਣਾ ਪਵੇਗਾ ਮੁਆਵਜ਼ਾ, ਸੀਏਕਿਊਐੱਮ ਨੂੰ ਮਿਲਿਆ ਅਧਿਕਾਰ, ਵਾਤਾਵਰਨ ਮੰਤਰਾਲੇ ਨੇ ਜਾਰੀ ਕੀਤਾ ਨਿਯਮਾਂ ਦਾ ਨੋਟੀਫਿਕੇਸ਼ਨ

ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ’ਚ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਹੁਣ ਵਾਤਾਵਰਨ ਸਬੰਧੀ ਮੁਆਵਜ਼ਾ ਦੇਣਾ ਪਵੇਗਾ। ਹਵਾ ਦੀ ਗੁਣਵੱਤਾ ਪ੍ਰਬੰਧਨ...

India News

76 ਲੱਖ ਤੋਂ ਵੱਧ ਫਾਲੋਅਰਜ਼ ਵਾਲੇ ANI ਦੇ ਖ਼ਾਤੇ ਨੂੰ Twitter ਨੇ ਕੀਤਾ ਬਲਾਕ, ਕਿਹਾ – 13 ਸਾਲ ਤੋਂ ਘੱਟ ਹੈ ਉਮਰ

ਜ਼ਿਕਰਯੋਗ ਹੈ ਕਿ ANI ਦੇ ਅਕਾਊਂਟ ਨੂੰ ਲਾਕ ਕਰਨ ਦੇ ਪਿੱਛੇ ਟਵਿਟਰ ਨੇ ਬਹੁਤ ਹੀ ਦਿਲਚਸਪ ਦਲੀਲ ਦਿੱਤੀ ਹੈ। ਦਰਅਸਲ, ਟਵਿਟਰ ਦਾ ਕਹਿਣਾ ਹੈ ਕਿ 13 ਸਾਲ ਤੋਂ ਘੱਟ ਉਮਰ ਦੇ ਹੋਣ ਕਾਰਨ ਅਕਾਊਂਟ ਲਾਕ...

India News

ਹੇਮਕੁੰਟ ਸਾਹਿਬ ਯਾਤਰਾ 20 ਮਈ ਤੋਂ ਸ਼ੁਰੂ, 15 ਫੁੱਟ ਉੱਚੀ ਬਰਫ ਦੀ ਚਾਦਰ ‘ਚ ਫੌਜ ਦੇ ਜਵਾਨ ਬਣਾ ਰਹੇ ਰਸਤਾ

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਥਿਤ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮੁਕੰਟ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਲਗਭਗ 7 ਮਹੀਨਿਆਂ ਦੇ ਬਾਅਦ ਸ੍ਰੀ ਹੇਮਕੁੰਟ ਸਾਹਿਬ ਦੇ...

India News

ਬੰਬੀਹਾ ਗੈਂਗ ਦੀ ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਧਮਕੀ, ਲਿਖਿਆ-‘ਜਿੰਨਾ ਨੱਚਣਾ ਨੱਚ ਲਓ, ਹਿਸਾਬ ਹੋਵੇਗਾ’

ਬੰਬੀਹਾ ਗੈਂਗ ਨੇ ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਫੇਸਬੁੱਕ ‘ਤੇ ਧਮਕੀ ਦਿੱਤੀ ਹੈ। ਇਹ ਧਮਕੀ ਜੱਸਾ ਗਰੁੱਪ ਨੇ ਦਿੱਤੀ ਹੈ। ਉਸ ਨੇ ਲਿਖਿਆ ਕਰਨ ਔਜਲਾ ਤੇ ਸ਼ੈਰੀ ਮਾਨ ਜਿੰਨੀ ਮਰਜ਼ੀ...

Global News India News

ਗੈਂਗਸਟਰ ਮਾਮਲੇ ‘ਚ ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਸਜ਼ਾ, 5 ਲੱਖ ਜੁਰਮਾਨਾ, ਅਫਜ਼ਲ ਨੂੰ 4 ਸਾਲ ਦੀ ਸਜ਼ਾ

ਐਡੀਸ਼ਨਲ ਸੈਸ਼ਨ ਜੱਜ ਫਸਟ/ਐੱਮ.ਪੀ.-ਐੱਮ.ਐੱਲ.ਏ ਦੀ ਅਦਾਲਤ ‘ਚ ਸੰਸਦ ਮੈਂਬਰ ਅਫਜ਼ਲ ਅੰਸਾਰੀ ਅਤੇ ਮੁਖਤਾਰ ਅੰਸਾਰੀ ਖਿਲਾਫ ਚੱਲ ਰਹੇ 15 ਸਾਲ ਪੁਰਾਣੇ ਗੈਂਗਸਟਰ ਮਾਮਲੇ ‘ਚ ਇਹ ਫੈਸਲਾ...

India News

CM ਮਾਨ ਦਾ ਵੱਡਾ ਫੈਸਲਾ, PSEB ਦੇ 8ਵੀਂ ਦੇ ਨਤੀਜਿਆਂ ‘ਚ ਅੱਵਲ ਕੁੜੀਆਂ ਨੂੰ ਮਿਲਣਗੇ 51 ਹਜ਼ਾਰ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਲਿਆ ਹੈ। ਉਨ੍ਹਾਂ  PSEB ਦੇ 8ਵੀਂ ਦੇ ਨਤੀਜਿਆਂ ‘ਚ ਅੱਵਲ ਕੁੜੀਆਂ ਨੂੰ...

Global News India News

ਪੰਜਾਬੀ ਯੂਨੀਵਰਸਿਟੀ ‘ਚ ਪਾੜ੍ਹਿਆਂ ਲਈ ਬੱਸ ਸੇਵਾ ਲਗਪਗ ਠੱਪ, ਯੂਨੀਵਰਸਿਟੀਆਂ ਦੀਆਂ ਛੇ ‘ਚੋਂ ਚਾਰ ਬੱਸਾਂ ਖੜ੍ਹੀਆਂ ਤੇ ਦੋ ਬੰਦ ਹੋਣ ਨੇੜੇ

ਪੰਜਾਬ ਸਰਕਾਰ ਵੱਲੋਂ ਕਾਲਜ ਦੀਆਂ ਵਿਦਿਆਰਥਣਾਂ ਲਈ ਬੱਸ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ ਪਰ ਇਸ ਤੋਂ ਉਲਟ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤੀ ਜਾ ਰਹੀ ਇਹ ਸੁਵਿਧਾ ਬੰਦ ਹੋਣ ਕੰਢੇ ਆ ਗਈ ਹੈ।...

India News

ਔਰਤਾਂ ਨੇ ਇਕ ਹਜ਼ਾਰ ਨਾ ਮਿਲਣ ਤੇ ‘ਆਪ’ ਸਰਕਾਰ ਖ਼ਿਲਾਫ਼ ਖੁੱਲ੍ਹਿਆ ਮੋਰਚਾ, ਕਿਹਾ, 12 ਮਹੀਨੇ ਦਾ ਪੈਸਾ ਦਿਓ

ਪੰਜਾਬ ਦੇ ਜਲੰਧਰ ‘ਚ ਵੀ ਮਹਿਲਾ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਵਾਅਦੇ ਮੁਤਾਬਕ 1000 ਰੁਪਏ ਨਾ ਮਿਲਣ ‘ਤੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਮਹਿਲਾ ਕਾਂਗਰਸ ਅਤੇ...

Video