Author - RadioSpice

Sports News

 ਸੱਤ ਸਾਲ ਬਾਅਦ ਭਾਰਤ ਆਵੇਗੀ ਪਾਕਿਸਤਾਨੀ ਟੀਮ, ਵਿਦੇਸ਼ ਮੰਤਰਾਲੇ ਨੇ ਦਿੱਤੀ ਹਰੀ ਝੰਡੀ

ਪਾਕਿਸਤਾਨ 5 ਅਕਤੂਬਰ ਤੋਂ ਭਾਰਤ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਲਈ ਟੀਮ ਭੇਜਣ ਲਈ ਰਾਜ਼ੀ ਹੋ ਗਿਆ ਹੈ। ਪਾਕਿਸਤਾਨੀ ਵਿਦੇਸ਼ ਦਫਤਰ (FO) ਨੇ ਐਤਵਾਰ ਨੂੰ ਕਿਹਾ, ਪਾਕਿਸਤਾਨ ਹਮੇਸ਼ਾ ਇਹ...

India News

76 ਸਾਲਾਂ ਬਾਅਦ ਕਰਤਾਰਪੁਰ ‘ਚ ਪਹਿਲੀ ਵਾਰ ਮਿਲੇ ਭੈਣ-ਭਰਾ, ਇੱਕ ਦੂਜੇ ਨੂੰ ਮਿਲ ਗਲ਼ ਲੱਗ ਭੁੱਬਾਂ ਮਾਰ ਰੋਏ 

ਭਾਰਤ-ਪਾਕਿਸਤਾਨ ਦੀ ਵੰਡ ਦੇ ਦਰਦ ਦੀ ਇੱਕ ਹੋਰ ਕਹਾਣੀ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਵਿੱਚ ਦੇਖਣ ਨੂੰ ਮਿਲੀ ਹੈ। ਪਾਕਿਸਤਾਨ ਦੇ ਸ਼ੇਖਪੁਰਾ ਦੀ ਰਹਿਣ ਵਾਲੀ 68 ਸਾਲਾ ਸਕੀਨਾ ਆਪਣੇ ਜਨਮ ਤੋਂ...

International News

WhatsApp ਆਪਣੇ ਯੂਜ਼ਰਸ ਲਈ ਲੈ ਕੇ ਆ ਰਿਹਾ ਨਵਾਂ ਫੀਚਰ, ਪਹਿਲਾਂ ਨਾਲੋਂ ਬਿਹਤਰ ਮਿਲੇਗੀ ਪ੍ਰਾਈਵੇਸੀ

ਮੈਟਾ ਦੀ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਸੇਵਾ WhatsApp ਉਪਭੋਗਤਾਵਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕਈ ਨਵੀਆਂ ਵਿਸ਼ੇਸ਼ਤਾਵਾਂ ਵਿਕਸਿਤ ਕਰਦੀ ਹੈ। ਹਾਲ ਹੀ ਵਿੱਚ, ਕੰਪਨੀ ਨੇ ਕਾਲ ਸੂਚਨਾਵਾਂ...

India News

ਚੰਡੀਗੜ੍ਹ ਪੁਲਿਸ ਦੇ SI ਨੇ ਦਾਗੀ ਵਰਦੀ, ਕਾਰੋਬਾਰੀ ਨੂੰ ਕਿਡਨੈਪ ਕਰ ਲੁੱਟੇ 1 ਕਰੋੜ ਰੁ., 4 ਮੁਲਾਜ਼ਮਾਂ ‘ਤੇ ਪਰਚਾ

ਚੰਡੀਗੜ੍ਹ ਪੁਲਿਸ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਝਗੜੇ ਦਾ ਸਬੰਧ ਚੰਡੀਗੜ੍ਹ ਪੁਲੀਸ ਦੇ ਉਸੇ ਸਬ-ਇੰਸਪੈਕਟਰ (ਐਸਆਈ) ਨਵੀਨ ਫੋਗਾਟ ਨਾਲ ਹੈ, ਜੋ ਹਾਲ ਹੀ ਵਿੱਚ ਮੁੜ ਨੌਕਰੀ ’ਤੇ...

India News

ਖੇਡ ਮੰਤਰੀ ਦਾ ਐਲਾਨ, ਬਰਨਾਲਾ ‘ਚ 6 ਕਰੋੜ ਦੀ ਲਾਗਤ ਨਾਲ ਬਣਨਗੇ 4 ਬੈਡਮਿੰਟਨ ਕੋਰਟ

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਵਿੱਚ ਕਰਵਾਈ ਜਾ ਰਹੀ ਚਾਰ ਰੋਜ਼ਾ ਪੰਜਾਬ ਪੱਧਰੀ ਜੂਨੀਅਰ ਅੰਡਰ-19 ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪਹੁੰਚੇ। ਉਹ ਬੈਡਮਿੰਟਨ ਖਿਡਾਰੀਆਂ ਨੂੰ ਮਿਲੇ...

International News

ਬੰਦੂਕ ਦੀ ਨੋਕ ‘ਤੇ ਹੋਈ ਇਮਰਾਨ ਦੀ ਗ੍ਰਿਫਤਾਰੀ’, PTI ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ; ਕਿਹਾ- ਸਾਬਕਾ ਪੀਐੱਮ ਨੂੰ ਕੀਤਾ ਅਗਵਾ

ਪਾਕਿਸਤਾਨ ਤਹਿਰੀਕ-ਏ-ਇਨਸਾਫ (PTI) ਪਾਰਟੀ ਨੇ ਸ਼ਨੀਵਾਰ ਨੂੰ ਲਾਹੌਰ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਅਗਵਾ ਕਰਾਰ ਦਿੱਤਾ ਹੈ।...

India News

ਆਸਟ੍ਰੇਲੀਆ ’ਚ ਕੁਈਨਜ਼ਲੈਂਡ ਅਦਾਲਤ ਵੱਲੋਂ ਸਿੱਖਾਂ ਦੇ ਹੱਕ ’ਚ ਫ਼ੈਸਲਾ ਸ਼ਲਾਘਾਯੋਗ: ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਸਟੇ੍ਰਲੀਆ ਦੀ ਕੁਈਨਜ਼ਲੈਂਡ ਉੱਚ ਅਦਾਲਤ ਵੱਲੋਂ ਸਿੱਖ ਕਕਾਰ ਕਿਰਪਾਨ ਸਬੰਧੀ ਚੱਲ ਰਹੇ ਇਕ ਕੇਸ ਵਿਚ ਸਿੱਖਾਂ...

India News

ਵਿਆਹ ‘ਚ ਫਜ਼ੂਲ ਖਰਚੀ ‘ਤੇ ਲਗਾਮ ਲਾਉਣ ਲਈ ਪੰਜਾਬ ਤੋਂ ਸਾਂਸਦ ਨੇ ਪੇਸ਼ ਕੀਤਾ ਬਿੱਲ ! ਸਿਰਫ 50 ਬਰਾਤੀ ਤੇ 10 ਤਰ੍ਹਾਂ ਦੇ ਪਕਵਾਨ ਹੋਣਗੇ ਸ਼ਾਮਲ

ਸੰਸਦ ‘ਚ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਵਿਆਹ ਦੇ ਜਲੂਸ ਦੀ ਗਿਣਤੀ, ਪਰੋਸੇ ਜਾਣ ਵਾਲੇ ਭੋਜਨ ਦੀ ਮਾਤਰਾ ਦੇ ਨਾਲ-ਨਾਲ ਨਵ-ਵਿਆਹੇ ਜੋੜਿਆਂ ਨੂੰ ਤੋਹਫ਼ਿਆਂ ‘ਤੇ ਖਰਚੇ ਜਾਣ ਵਾਲੀ...

India News

Chandrayaan-3 : ਇਸਰੋ ਨੂੰ ਮਿਲੀ ਵੱਡੀ ਕਾਮਯਾਬੀ, ਚੰਦਰਮਾ ਦੇ ਪੰਧ ‘ਚ ਚੰਦਰਯਾਨ-3 ਦਾ ਹੋਇਆ ਸਫਲਤਾਪੂਰਵਕ ਪ੍ਰਵੇਸ਼ 

 ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਮਿਸ਼ਨ ਮੂਨ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਇਸਰੋ ਦੇ ਚੰਦਰਯਾਨ-3 ਨੇ ਅੱਜ ਚੰਦਰਮਾ ਦੇ ਪੰਧ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਨੂੰ 14 ਜੁਲਾਈ ਨੂੰ...

Global News India News

ਲੁਧਿਆਣਾ: ਗੁਰੂਦੁਆਰੇ ਸਾਹਿਬ ਅੰਦਰ ਨਸ਼ੇੜੀ ਵਲੋਂ ਬੇਅਦਬੀ ਦੀ ਕੋਸ਼ਿਸ਼

ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਇੱਕ ਹੋਰ ਨਵਾਂ ਮਾਮਲਾ ਲੁਧਿਆਣਾ ਦੇ ਤਾਜਪੁਰ ਰੋਡ ਇੰਦਰਾ ਪੁਰੀ ਇਲਾਕੇ ਦੀ ਗਲੀ ਨੰਬਰ 3 ਵਿੱਚ ਸਾਹਮਣੇ ਆਇਆ ਹੈ।...

Video