Local News

ਨਿਊਜ਼ੀਲੈਂਡ ਦਾ ਦੁਨੀਆਂ ਦੇ ਸਭ ਤੋਂ ਚੰਗੇ ਸੁਭਾਅ ਵਾਲੇ ਲੋਕਾਂ ਵਾਲੇ ਦੇਸ਼ ‘ਚ ਆਇਆ ਨਾਂ, ਰੀਡਰਜ਼ ਚੋਇਸ ਅਵਾਰਡ ਨੇ ਜਾਰੀ ਕੀਤੀ ਨਵੀਂ ਸੂਚੀ

ਯੂਕੇ ਤੇ ਅਮਰੀਕਾ ਦੇ ਵੱਡੇ ਮੀਡੀਆ ਅਦਾਰਿਆਂ ਵਲੋਂ ਬੀਤੀ ਰਾਤ ਤਾਜਾ ਰੀਡਰਜ਼ ਚੋਇਸ ਅਵਾਰਡ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ ਤੇ ਇਸ ਖਿਤਾਬ ਦਾ ਜੈਤੂ ਐਲਾਨੇ ਜਾਣ ਲਈ ਦੁਨੀਆਂ ਭਰ ਵਿੱਚ ਘੁੰਮਣ ਵਾਲੇ ਯਾਤਰੀਆਂ ਦੀ ਰਾਏਸ਼ੁਮਾਰੀ ਲਈ ਗਈ ਹੈ।

ਕੋਂਡੇ ਨਾਸਟ ਟ੍ਰੈਵਲਰਜ਼ ਯੂਐਸ ਅਨੁਸਾਰ ਨਿਊਜੀਲੈਂਡ ਦੁਨੀਆਂ ਦੇ ਸਭ ਤੋਂ ਵਧੀਆਂ ਦੇਸ਼ਾਂ ਵਿੱਚੋਂ ਪੰਜਵੇਂ ਨੰਬਰ ‘ਤੇ ਹੈ, ਜਦਕਿ ਗੁਆਂਢੀ ਮੁਲਕ ਆਸਟ੍ਰੇਲੀਆ ਇਸ ਸੂਚੀ ਵਿੱਚ 12ਵੇਂ ਨੰਬਰ ‘ਤੇ ਹੈ। ਜਾਪਾਨ ਇਸ ਸੂਚੀ ਵਿੱਚ ਪਹਿਲੇ ਨੰਬਰ ‘ਤੇ ਆਇਆ ਹੈ।ਯੂਕੇ ਤੇ ਅਮਰੀਕਾ ਦੇ ਵੱਡੇ ਮੀਡੀਆ ਅਦਾਰਿਆਂ ਵਲੋਂ ਬੀਤੀ ਰਾਤ ਤਾਜਾ ਰੀਡਰਜ਼ ਚੋਇਸ ਅਵਾਰਡ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ ਤੇ ਇਸ ਖਿਤਾਬ ਦਾ ਜੈਤੂ ਐਲਾਨੇ ਜਾਣ ਲਈ ਦੁਨੀਆਂ ਭਰ ਵਿੱਚ ਘੁੰਮਣ ਵਾਲੇ ਯਾਤਰੀਆਂ ਦੀ ਰਾਏਸ਼ੁਮਾਰੀ ਲਈ ਗਈ ਹੈ।

ਕੋਂਡੇ ਨਾਸਟ ਟ੍ਰੈਵਲਰਜ਼ ਯੂਐਸ ਅਨੁਸਾਰ ਨਿਊਜੀਲੈਂਡ ਦੁਨੀਆਂ ਦੇ ਸਭ ਤੋਂ ਵਧੀਆਂ ਦੇਸ਼ਾਂ ਵਿੱਚੋਂ ਪੰਜਵੇਂ ਨੰਬਰ ‘ਤੇ ਹੈ, ਜਦਕਿ ਗੁਆਂਢੀ ਮੁਲਕ ਆਸਟ੍ਰੇਲੀਆ ਇਸ ਸੂਚੀ ਵਿੱਚ 12ਵੇਂ ਨੰਬਰ ‘ਤੇ ਹੈ। ਜਾਪਾਨ ਇਸ ਸੂਚੀ ਵਿੱਚ ਪਹਿਲੇ ਨੰਬਰ ‘ਤੇ ਆਇਆ ਹੈ।

Video