Author - RadioSpice

International News

ਲੜਾਕੂ ਜਹਾਜ਼ਾਂ ਨੂੰ ਲੈ ਕੇ ਪਾਕਿਸਤਾਨ ਤੋਂ ਨਾਰਾਜ਼ ਮਿਆਂਮਾਰ, ਸਪਲਾਈ ਕੀਤੇ JF-17 ਲੜਾਕੂ ਜਹਾਜ਼ ਨਿਕਲੇ ਕਬਾੜ

ਪਾਕਿਸਤਾਨ ਅਤੇ ਮਿਆਂਮਾਰ ਵਿਚਾਲੇ ਸਾਲ 2019 ‘ਚ ਰੱਖਿਆ ਸਮਝੌਤਾ ਹੋਇਆ ਸੀ। ਇਸ ਸੌਦੇ ਵਿੱਚ ਪਾਕਿਸਤਾਨ ਨੇ ਮਿਆਂਮਾਰ ਨੂੰ JF-17 ਥੰਡਰ ਨਾਮ ਦਾ ਲੜਾਕੂ ਜਹਾਜ਼ ਦੇਣ ਲਈ ਸਹਿਮਤੀ ਪ੍ਰਗਟਾਈ...

International News

ਗੈਸ ਸਟੇਸ਼ਨ ‘ਚ ਧਮਾਕੇ ਨਾਲ ਹਿੱਲੀ ਯਮਨ ਦੀ ਰਾਜਧਾਨੀ, ਚਸ਼ਮਦੀਦਾਂ ਨੇ ਬਿਆਨ ਕੀਤਾ ਭਿਆਨਕ ਦ੍ਰਿਸ਼

 ਯਮਨ ਦੀ ਰਾਜਧਾਨੀ ਸਨਾ ‘ਚ ਐਤਵਾਰ (3 ਸਤੰਬਰ) ਰਾਤ ਨੂੰ ਇਕ ਗੈਸ ਸਟੇਸ਼ਨ ‘ਤੇ ਧਮਾਕੇ ਹੋਏ, ਜਿਸ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਅਧਿਕਾਰੀਆਂ ਅਤੇ ਗਵਾਹਾਂ ਦੇ...

Global News India News

ਸਿੱਧੂ ਮੂਸੇਵਾਲਾ ਨੂੰ ਸਮਰਪਿਤ ‘ਮੂਸੇਵਾਲਾ ਕੌਣ’ ਕਿਤਾਬ ਰਿਲੀਜ਼, ਕੀ ਹੈ ਇਸ ਬੁੱਕ ਵਿੱਚ ਖਾਸ ?

 ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਅੱਜ ਹੋਰ ਕੋਈ ਆਪੋ ਆਪਣੇ ਤਰੀਕੇ ਨਾਲ ਯਾਦ ਕਰ ਰਿਹਾ ਹੈ। ਕਈਆਂ ਨੇ ਸਿੱਧੂ ਮੂਸੇਵਾਲਾ ‘ਤੇ ਗੀਤ ਵੀ ਗਾਏ ਹਨ ਅਤੇ ਹੁਣ ਲੇਖਕ...

Global News India News

ਸੀਐਮ ਭਗਵੰਤ ਮਾਨ ਦੇ ਸ਼ਹਿਰ ‘ਚ ਹੱਕ ਮੰਗਣ ਵਾਲਿਆਂ ‘ਤੇ ਫਿਰ ਵਰ੍ਹਿਆ ਪੁਲਿਸ ਦਾ ਡੰਡਾ

ਮੁੱਖ ਮੰਤਰੀ ਭਗਵੰਤ ਮਾ ਦਾ ਸ਼ਹਿਰ ਸੰਗਰੂਰ ਅੰਦੋਲਨਾਂ ਦਾ ਗੜ੍ਹ ਬਣ ਗਿਆ ਹੈ। ਐਤਵਾਰ ਨੂੰ ਵੀ ਮੁੱਖ ਮੰਤਰੀ ਦੀ ਕੋਠੀ ਨੇੜੇ ਜੰਮ ਕੇ ਹੰਗਾਮਾ ਹੋਇਆ। ਮੁੱਖ ਮੰਤਰੀ ਦੀ ਕੋਠੀ ਅੱਗੇ 8736 ਕੱਚੇ...

India News

ਵੱਡੀ ਤ੍ਰਾਸਦੀ: ਸਰਹੱਦੀ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ’ਚ ਇਕ ਅਧਿਆਪਕ ਪੜ੍ਹਾ ਰਿਹਾ ਪੰਜ- ਪੰਜ ਜਮਾਤਾਂ

ਪੰਜਾਬ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਵੇਂ ਸਰਕਾਰੀ ਸਕੂਲਾਂ ’ਚ ਅਧਿਆਪਕਾ ਦੀਆਂ ਪੋਸਟਾਂ ਨੂੰ ਭਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ...

India News

ਈ-ਪੰਜਾਬ ਪੋਰਟਲ ’ਤੇ ਵਿਦਿਆਰਥੀਆਂ ਦੀ ਹਾਜ਼ਰੀ ਲਾਜ਼ਮੀ, ਸੁਪਰੀਮ ਕੋਰਟ ਦੀ ਘੁਰਕੀ ਨੇ ਹਿਲਾਇਆ ਸਿੱਖਿਆ ਵਿਭਾਗ

ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਹਾਜ਼ਰੀ ਰੋਜ਼ਾਨਾ ਈ-ਪੰਜਾਬ ਪੋਰਟਲ ’ਤੇ ਅਪਲੋਡ ਕਰਨ ਦੀ ਹਦਾਇਤ ਕੀਤੀ ਹੈ। ਪੰਜਾਬ ਦੇ ਸਾਰੇ ਸਕੂਲ ਹੁਣ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ...

International News

ਕੈਨੇਡਾ ਨੇ ਭਾਰਤ ਨਾਲ ਵਪਾਰ ਸੰਧੀ ’ਤੇ ਰੋਕੀ ਗੱਲਬਾਤ, ਜਾਣੋ ਕੀ ਹੈ ਵਜ੍ਹਾ

ਕੈਨੇਡਾ ਨੇ ਸ਼ੁੱਕਰਵਾਰ ਨੂੰ ਅਣਕਿਆਸੇ ਤੌਰ ’ਤੇ ਕਿਹਾ ਕਿ ਉਸ ਨੇ ਭਾਰਤ ਨਾਲ ਤਜਵੀਜ਼ਸ਼ੁਦਾ ਵਪਾਰ ਸੰਧੀ ’ਤੇ ਗੱਲਬਾਤ ਰੋਕ ਦਿੱਤੀ ਹੈ। ਸਿਰਫ਼ ਤਿੰਨ ਮਹੀਨੇ ਪਹਿਲਾਂ ਦੋਵਾਂ ਦੇਸ਼ਾਂ ਨੇ ਕਿਹਾ ਸੀ...

International News

ਰੈਵੇਨਿਊ ਵਧਾਉਣ ਦੀ ਤਿਆਰੀ ‘ਚ ਹੈ WhatsApp, ਚੈਟ ਤੋਂ ਕਰ ਸਕਦੇ ਹੋ ਮੋਟੀ ਕਮਾਈ; ਨਵੇਂ ਫੀਚਰ ਦਾ ਵੀ ਕਰੇਗਾ ਐਲਾਨ

ਵ੍ਹਟਸਐਪ ਆਪਣੇ ਯੂਜ਼ਰਜ਼ ਲਈ ਕਈ ਨਵੇਂ ਫੀਚਰਜ਼ ਪੇਸ਼ ਕਰਦਾ ਰਹਿੰਦਾ ਹੈ। ਕੰਪਨੀ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਧਿਆਨ ‘ਚ ਰੱਖਦੇ ਹੋਏ ਕਈ ਨਵੇਂ ਅਪਡੇਟਸ ਪੇਸ਼ ਕਰਦੀ ਰਹਿੰਦੀ ਹੈ। ਕੈਮੀ ਦੀ...

India News

Aditya L1 Mission : ਆਪਣੇ ਆਪ ਨੂੰ ਸੂਰਜ ਦੀ ਗਰਮੀ ਤੋਂ ਕਿਵੇਂ ਬਚਾਏਗਾ ਆਦਿਤਿਆ L1, ਕਿਵੇਂ ਕਰੇਗਾ ਇਹ ਕੰਮ, ਜਾਣੋ ਇਸਰੋ ਦੀ ਯੋਜਨਾ

ਭਾਰਤ ਪੁਲਾੜ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਉੱਚੀ ਛਾਲ ਮਾਰ ਰਿਹਾ ਹੈ। ਚੰਦਰਯਾਨ-3 ਮਿਸ਼ਨ ਦੇ ਤਹਿਤ 23 ਅਗਸਤ ਨੂੰ ਰੋਵਰ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਕੀਤੀ ਅਤੇ...

India News

ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ‘ਚ ਭਰਤੀ

ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ ਦੀ ਸਿਹਤ ਸ਼ਨੀਵਾਰ ਰਾਤ ਅਚਾਨਕ ਵਿਗੜ ਗਈ। ਕਰੀਬੀ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਇਲਾਜ ਲਈ ਨਵੀਂ ਦਿੱਲੀ ਦੇ ਸਰ ਗੰਗਾ...

Video