Author - RadioSpice

India News

ਪੰਜਾਬ ਸਰਕਾਰ ਵੱਲੋਂ ਬਜੁਰਗਾਂ ਲਈ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਦਾ 3 ਅਕਤੂਬਰ ਨੂੰ ਫਰੀਦਕੋਟ ਤੋਂ ਆਗਾਜ਼

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੇ ਅੰਤਰ ਰਾਸ਼ਟਰੀ ਦਿਵਸ ਦੇ ਦਿਹਾੜੇ ਨੂੰ ਸਮਰਪਿਤ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਸ਼ੁਰੂ...

India News

11 ਅਕਤੂਬਰ ਨੂੰ ਸਮਾਪਤ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਗੁਰਦੁਆਰਾ ਮੈਨੇਜਮੈਂਟ ਟਰੱਸਟ ਦੀ ਸੰਗਤ ਨੂੰ ਇਹ ਅਪੀਲ

ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਲੱਗੀ ਸੰਗਤਾਂ ਦੀ ਭਾਰੀ ਭੀੜ। ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 11 ਅਕਤੂਬਰ (ਬੁੱਧਵਾਰ) ਨੂੰ ਇਸ ਸਾਲ ਦੀ ਯਾਤਰਾ ਦੀ ਸਮਾਪਤੀ ਦੇ ਨਾਲ ਹੀ ਬੰਦ ਕਰ ਦਿੱਤੇ...

India News

Aditya-L1 Mission: ਧਰਤੀ ਤੋਂ 9.2 ਲੱਖ ਕਿਲੋਮੀਟਰ ਦੂਰ ਪਹੁੰਚਿਆ ਆਦਿਤਿਆ-L1, 

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ (30 ਸਤੰਬਰ) ਨੂੰ ਭਾਰਤ ਦੇ ਸੂਰਜ ਮਿਸ਼ਨ ਬਾਰੇ ਵੱਡੀ ਜਾਣਕਾਰੀ ਸਾਂਝੀ ਕੀਤੀ। ਇਸਰੋ ਨੇ ਟਵੀਟ ਕੀਤਾ ਕਿ ਆਦਿਤਿਆ-ਐਲ1 ਮਿਸ਼ਨ (Aditya-L1 Solar...

International News

ਅਮਰੀਕਾ ‘ਚ ਸ਼ਟਡਾਊਨ ਦਾ ਖ਼ਤਰਾ ਟਲਿਆ, ਜਲਦਬਾਜ਼ੀ ‘ਚ ਪਾਸ ਕੀਤਾ ਆਰਜ਼ੀ ਫੰਡਿੰਗ ਬਿੱਲ, ਸਦਨ ‘ਚ ਦੇਖਿਆ ਗਿਆ ਖ਼ੁਸ਼ੀ ਦਾ ਮਾਹੌਲ

ਅਮਰੀਕਾ ਇਸ ਸਮੇਂ ਬੰਦ ਦੇ ਖ਼ਤਰੇ ਤੋਂ ਬਚ ਗਿਆ ਹੈ। ਫੰਡਿੰਗ ਬਿੱਲ 1 ਅਕਤੂਬਰ ਤੋਂ ਪਹਿਲਾਂ ਹੀ ਸੈਨੇਟ ‘ਚ ਪਾਸ ਹੋ ਗਿਆ ਸੀ, ਜਿਸ ਨਾਲ ਰਾਸ਼ਟਰਪਤੀ ਜੋਅ ਬਾਇਡਨ ਦੀ ਸਰਕਾਰ ਨੂੰ ਵੱਡੀ ਰਾਹਤ...

India News

ਕਿਸਾਨ ਜਥੇਬੰਦੀਆਂ ਨੇ ਲਿਆ ਵੱਡਾ ਫੈਸਲਾ, 23 ਤੇ 24 ਅਕਤੂਬਰ ਨੂੰ ਦੇਸ਼ ਭਰ ‘ਚ ‘ਕਿਸਾਨੀ ਦੁਸਹਿਰਾ’ ਮਨਾਉਣ ਦਾ ਕੀਤਾ ਐਲਾਨ

ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ 19 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਰੇਲ ਰੋਕੋ ਅੰਦੋਲਨ ਦੇ ਅਗਲੇ ਪੜਾਅ ਤਹਿਤ ਕਿਸਾਨਾਂ ਨੇ ਸ਼ਨਿਚਰਵਾਰ ਨੂੰ ਅੰਬਾਲੇ ’ਚ ਰੇਲ ਰੋਕੋ ਮੋਰਚਾ ਲਾਉਣ...

India News

ਅੱਜ ਤੋਂ ਮਹਿੰਗਾ ਹੋ ਜਾਵੇਗਾ ਆਨਲਾਈਨ ਗੇਮ ਖੇਡਣਾ, ਵਿੱਤ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਅੱਜ ਤੋਂ ਆਨਲਾਈਨ ਗੇਮਿੰਗ, ਕੈਸੀਨੋ ਤੇ ਘੋੜ ਦੌੜ ’ਤੇ GST ਦੀਆਂ ਨਵੀਆਂ ਦਰਾਂ ਲਾਗੂ ਹੋਣਗੀਆ। ਇਸ ਤੋਂ ਬਾਅਦ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਟੈਕਸ ਦੇਣਾ ਪਵੇਗਾ। ਵਿੱਤ ਮੰਤਰਾਲੇ ਵੱਲੋਂ ਇਸ...

India News

ਹਰਿਆਣਾ ਤੱਕ ਪਹੁੰਚਿਆ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, 200 ਤੋਂ ਵੱਧ ਰੇਲ ਗੱਡੀਆਂ ਹੋਈਆਂ ਪ੍ਰਭਾਵਿਤ

 ਪੰਜਾਬ ਦੀਆਂ 19 ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਦਾ ਅਸਰ ਹਰਿਆਣਾ ਤੱਕ ਵੀ ਪਹੁੰਚਿਆ ਹੈ। ਹਰਿਆਣਾ ਦੇ ਅੰਬਾਲਾ ‘ਚ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ...

International News

ਆਟੋ ਸ਼ੋਅ ‘ਚ ਪੇਸ਼ ਹੋਈ ਦੁਨੀਆ ਦੀ ਪਹਿਲੀ ਉੱਡਣ ਵਾਲੀ ਕਾਰ, 2 ਸੀਟਰ ਫਲਾਇੰਗ ਕਾਰ ‘ਚ ਹੈ ਇਹ ਖਾਸੀਅਤ

ਐਲਫ ਏਅਰੋਨੌਟਿਕਸ ਨਾਂ ਦੀ ਕੰਪਨੀ ਨੇ ਦੁਨੀਆ ਦੀ ਪਹਿਲੀ ਫਲਾਇੰਗ ਕਾਰ ਬਣਾਈ ਹੈ। ਦੁਨੀਆ ਦੀ ਪਹਿਲੀ ਫਲਾਇੰਗ ਕਾਰ ਨੂੰ ਸੋਮਵਾਰ ਨੂੰ ਡੇਟਰਾਇਟ ਆਟੋ ਸ਼ੋਅ ‘ਚ ਪੇਸ਼ ਕੀਤਾ ਗਿਆ। ਮਾਡਲ ਕਾਰ ਦਾ...

India News

ਫ਼ਿਲਮ ‘ਯਾਰੀਆਂ 2’ ਦੀ ਟੀਮ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਮੁਆਫ਼ੀਨਾਮਾ, ਦਿਵਾਇਆ ਇਹ ਭਰੋਸਾ

ਫ਼ਿਲਮ ‘ਯਾਰੀਆਂ 2’ ਆਪਣੇ ਇਕ ਗੀਤ ਦੇ ਵਿਵਾਦਿਤ ਸੀਨ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹੈ। ਇਸ ਸੀਨ ਦਾ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ...

Global News India News

ਚੰਡੀਗੜ੍ਹ-ਦਿੱਲੀ ਹਾਈਵੇਅ ਜਾਮ, ਕਿਸਾਨਾਂ ਨੇ ਕੀਤੀ ਆਵਾਜਾਈ ਠੱਪ, ਦੋਵੇਂ ਪਾਸੇ ਲੱਗੀਆਂ ਲੰਮੀਆਂ ਲਾਈਨਾਂ, ਜਾਣੋ ਮਾਮਲਾ

ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਲਾਲੜੂ ਦੇ ਸਰਸੀਨੀ ਨੇੜੇ ਚੰਡੀਗੜ੍ਹ-ਦਿੱਲੀ ਹਾਈਵੇਅ ਜਾਮ ਕਰ ਦਿੱਤਾ। ਇਸ ਮੌਕੇ ਕਿਸਾਨ ਸੜਕ ’ਤੇ ਬੈਠੇ ਹਨ ਅਤੇ ਦੋਵੇਂ ਪਾਸੇ ਵਾਹਨਾਂ...

Video